ਅਲਬਾਸੇਤੇ ਵੱਡਾ ਗਿਰਜਾਘਰ
ਦਿੱਖ
| ਅਲਬਾਸੇਤੇ ਵੱਡਾ ਗਿਰਜਾਘਰ | |
|---|---|
| Catedral de San Juan de Albacete | |
| Catedral de San Juan de Albacete | |
| ਦੇਸ਼ | [mandatory] |
| ਸੰਪਰਦਾਇ | [mandatory] |
ਅਲਬਾਸੇਤੇ ਵੱਡਾ ਗਿਰਜਾਘਰ (ਸਪੇਨੀ ਭਾਸ਼ਾ: Cathedral of San Juan de Albacete) ਅਲਬਾਸੇਤੇ ਸਪੇਨ ਵਿੱਚ ਸਥਿਤ ਇੱਕ ਰੋਮਨ ਕੈਥੋਲਿਕ ਗਿਰਜਾਘਰ ਹੈ। 1982ਈ.ਵਿੱਚ ਇਸਨੂੰ ਬਿਏਨ ਦੇ ਇੰਤਰੇਸ ਕੁਲਤੂਰਲ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ[1]।
ਇਤਿਹਾਸ
[ਸੋਧੋ]ਇਸ ਗਿਰਜਾਘਰ ਦੀ ਨੀਹ 1515ਈ. ਵਿੱਚ ਇੱਕ ਮੁਦੇਜਾਨ ਇਮਾਰਤ ਦੀ ਥਾਂ ਤੇ ਰੱਖੀ ਗਈ। 1936ਈ. ਵਿੱਚ ਸਪੇਨੀ ਘਰੇਲੂ ਜੰਗ ਦੌਰਾਨ ਇਸਨੂੰ ਬਹੁਤ ਨੁਕਸਾਨ ਹੋਇਆ।