ਅਲਮੋੜਾ ਜ਼ਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲ੍ਮੋੜਾ
ਜ਼ਿਲ੍ਹਾ
ਅਲ੍ਮੋੜਾ ਕਸਬਾ, ਜਿਥੇ ਜ਼ਿਲ੍ਹੇ ਦਾ ਹੈਡ ਕੁਆਟਰ ਸੀ।
ਉਤਰਾਖੰਡ ਵਿਚ ਸਥਾਨ
ਦੇਸ਼  ਭਾਰਤ
ਸੂਬਾ ਉੱਤਰਾਖੰਡ
ਡਵੀਜ਼ਨ ਕੁਮਾਊਂ
ਸ੍ਥਾਪਿਤ 1891
ਹੈਡ ਕੁਆਟਰ ਅਲ੍ਮੋੜਾ
ਖੇਤਰਫਲ
 • ਕੁੱਲ [
ਉਚਾਈ 1,646
ਅਬਾਦੀ (2011)
 • ਕੁੱਲ 6,21,927
 • ਘਣਤਾ /ਕਿ.ਮੀ. (/ਵਰਗ ਮੀਲ)
ਭਾਸ਼ਾਵਾਂ
 • ਸਰਕਾਰੀ ਹਿੰਦੀ, ਸੰਸਕ੍ਰਿਤ
ਪਿੰਨ 263601
ਟੈਲੀਫੋਨ ਕੋਡ 91-5962
ਵਾਹਨ ਰਜਿਸਟ੍ਰੇਸ਼ਨ ਪਲੇਟ UK-01
ਵੈੱਬਸਾਈਟ almora.nic.in

ਅਲ੍ਮੋੜਾ ਉੱਤਰਾਖੰਡ ਸੂਬੇ ਦੇ ਕੁਮਾਊਂ ਡਵੀਜ਼ਨ ਵਿੱਚ ਇੱਕ ਜ਼ਿਲ੍ਹਾ ਸੀ।[1] ਜ਼ਿਲ੍ਹੇ ਦਾ ਹੈਡ ਕੁਆਟਰ ਅਲ੍ਮੋੜਾ ਕਸਬੇ ਵਿਚ ਹੈ। 1891 ਵਿਚ ਸਥਾਪਤ ਅਲ੍ਮੋੜਾ ਕੁਮਾਊਂ ਦੇ ਸਭ ਤੋਂ ਪੁਰਾਣੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜ਼ਿਲ੍ਹਾ ਪੂਰਬ ਵੱਲ ਪਿਥੌਰਾਗਢ਼ ਜ਼ਿਲ੍ਹੇ, ਪੱਛਮ ਵੱਲ ਗੜਵਾਲ ਡਵੀਜ਼ਨ, ਉੱਤਰ ਵੱਲ ਬਾਗੇਸ਼੍ਵਰ ਜ਼ਿਲੇ ਅਤੇ ਦੱਖਣ ਵੱਲ ਨੈਨੀਤਾਲ ਜ਼ਿਲ੍ਹੇ ਨਾਲ ਘਿਰਿਆ ਹੋਇਆ ਹੈ।

ਸੰਬੰਧਿਤ ਸੂਚੀਆਂ[ਸੋਧੋ]

ਸਬ ਡਵੀਜਨ[ਸੋਧੋ]

 • ਅਲਮੋੜਾ
 • ਜੈਂਤੀ
 • ਦ੍ਵਾਰਾਹਟ
 • ਰਾਨੀਖੇਤ
 • ਭਿਕਿਆਸੈਣ
 • ਸਲ੍ਟ

ਤਹਿਸੀਲ[ਸੋਧੋ]

 • ਅਲਮੋੜਾ
 • ਸੋਮੇਸ਼੍ਵਰ
 • ਜੈਂਤੀ
 • ਭਨੋਲੀ
 • ਲਮਗੜਾ (ਉਪ-ਤਹਿਸੀਲ)
 • ਦ੍ਵਾਰਾਹਟ
 • ਚੌਖੁਟਿਯਾ
 • ਜਾਲਲੀ
 • ਬਗਵਾਲੀਪੋਖਰ
 • ਰਾਨੀਖੇਤ
 • ਭਿਕਿਆਸੈਣ
 • ਸ੍ਯਾਲਦੇ
 • ਸਲ੍ਟ
 • ਮਛੋਰ (ਉਪ-ਤਹਿਸੀਲ)

ਬਲਾਕ[ਸੋਧੋ]

 • ਹਵਾਲਬਾਘ
 • ਚੌਖੁਟਿਯਾ
 • ਭੈਂਸਿਯਾਛਾਣਾ
 • ਦ੍ਵਾਰਾਹਟ
 • ਸਲ੍ਟ
 • ਭਿਕਿਆਸੈਣ
 • ਤਾੜੀਖੇਤ
 • ਤਾਕੁਲਾ
 • ਲਮਗੜਾ
 • ਸ੍ਯਾਲਦੇ
 • ਧੌਲਾ ਦੇਵੀ

ਵਿਧਾਨ ਸਭਾ ਹਲਕੇ[ਸੋਧੋ]

ਹਵਾਲੇ[ਸੋਧੋ]