ਅਲਾਹਾਬਾਦ ਦੀ ਸੰਧੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਲਾਹਾਬਾਦ ਦੀ ਸੰਧੀ
Shah 'Alam conveying the grant of the Diwani to Lord Clive.jpg
ਸ਼ਾਹ ਆਲਮ ਲਾਰਡ ਕਲਾਇਵ ਨੂੰ ਸੰਧੀ ਸੋਪਦੇ ਹੋਏ
ਦਸਤਖ਼ਤ ਹੋਏ16 ਅਗਸਤ 1765 (1765-08-16)
ਟਿਕਾਣਾਬਾਕਸਰ
ਲਾਗੂ16 ਅਗਸਤ 1765
ਦਸਤਖ਼ਤੀਏ
  • ਸ਼ਾਹ ਆਲਮ ਦੂਜਾ
  • Flag of the British East India Company (1707).svg ਰਾਬਰਟ ਲਾਰਡ ਕਲਾਇਵ
.

ਅਲਾਹਾਬਾਦ ਦੀ ਸੰਧੀ 16 ਅਗਸਤ 1765 ਨੂੰ ਬਾਦਸ਼ਾਹ ਆਲਮਗੀਰ ਦੂਜਾ ਦੇ ਪੁੱਤਰ ਮੁਗਲ ਬਾਦਸਾਹ ਸ਼ਾਹ ਆਲਮ ਦੂਜਾ ਅਤੇ ਈਸਟ ਇੰਡੀਆ ਕੰਪਨੀ ਦੇ ਰਾਬਰਟ ਲਾਰਡ ਕਲਾਇਵ ਦੇ ਵਿਚਕਾਰ ਹੋਈ। ਇਹ ਸੰਧੀ ਬਾਕਸਰ ਦੀ ਲੜਾਈ ਜੋ 22 ਅਕਤੂਬਰ 1764 ਨੂੰ ਹੋਈ ਦਾ ਨਤੀਜਾ[1] ਸੀ। ਇਸ ਸੰਧੀ ਤੇ ਦਸਤਖਤ ਹੋਣ ਨਾਲ ਭਾਰਤ 'ਚ ਬਰਤਾਨੀਆ ਰਾਜ ਸਥਾਪਿਤ ਹੋ ਗਿਆ। ਇਸ ਸੰਧੀ ਦੀ ਸ਼ਰਤ ਅਨੁਸਾਰ ਈਸਟ ਇੰਡੀਆ ਕੰਪਨੀ ਪੂਰਬੀ ਪ੍ਰਾਂਤ ਤੋਂ ਬਾਦਸ਼ਾਹ ਦੀ ਬਦੌਲਤ ਟੈਕਸ ਇਕੱਠਾ ਕਰ ਸਕਦੀ ਸੀ।

ਹਵਾਲੇ[ਸੋਧੋ]

  1. Bhattacherje, S. B. (1 May 2009). Encyclopaedia of Indian Events & Dates. Sterling Publishers Pvt. Ltd. pp. A-96. Retrieved 24 March 2014.