ਆਲੀਵਾਲ ਦੀ ਲੜਾਈ
(ਅਲੀਵਾਲ ਦੀ ਲੜਾਈ ਤੋਂ ਰੀਡਿਰੈਕਟ)
Jump to navigation
Jump to search
ਗੁਣਕ: 30°56′43″N 75°36′51″E / 30.9452°N 75.6142°E
ਆਲੀਵਾਲ ਦੀ ਲੜਾਈ | |||||||
---|---|---|---|---|---|---|---|
ਪਹਿਲੀ ਐਂਗਲੋ ਸਿੱਖ ਜੰਗ ਦਾ ਹਿੱਸਾ | |||||||
![]() |
|||||||
|
|||||||
ਲੜਾਕੇ | |||||||
![]() | ![]() |
||||||
ਫ਼ੌਜਦਾਰ ਅਤੇ ਆਗੂ | |||||||
ਸਰ ਹੈਰੀ ਸਮਿਥ | ਰਣਜੋਧ ਸਿੰਘ ਮਜੀਠੀਆ | ||||||
ਤਾਕਤ | |||||||
12,000 30-32 guns[1][2] | 20,000 69-70 guns[2][3] |
||||||
ਮੌਤਾਂ ਅਤੇ ਨੁਕਸਾਨ | |||||||
673[3]-850[2] | 2,000[2] - 3,000 67 guns[4] |
ਆਲੀਵਾਲ ਦੀ ਲੜਾਈ 28 ਜਨਵਰੀ 1846 ਵਿੱਚ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਆਲੀਵਾਲ ਦੇ ਸਥਾਨ ਤੇ ਲੜੀ ਗਈ। ਇਸ ਲੜਾਈ ਵਿੱਚ ਅੰਗਰੇਜਾਂ ਦੀ ਅਗਵਾਈ ਹੈਰੀ ਸਮਿਥ ਨੇ ਅਤੇ ਸਿੱਖਾਂ ਦੀ ਰਣਜੋਧ ਸਿੰਘ ਮਜੀਠੀਆ ਨੇ ਕੀਤੀ ਸੀ। ਇਸ ਲੜਾਈ ਵਿੱਚ ਅੰਗਰੇਜ਼ਾਂ ਦੀ ਜਿੱਤ ਹੋਈ ਅਤੇ ਇਹ ਪਹਿਲੇ ਪਹਿਲੀ ਐਂਗਲੋ-ਸਿੱਖ ਜੰਗ ਵਿੱਚ ਇੱਕ ਮਹੱਤਵਪੂਰਨ ਮੋੜ ਸੀ।
ਪਿੱਠਭੂਮੀ[ਸੋਧੋ]
ਪਹਿਲੀ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਦੇ ਛੇ ਸਾਲ ਬਾਅਦ ਸ਼ੁਰੂ ਹੋਈ ਸੀ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਪੰਜਾਬ ਵਿੱਚ ਅਰਾਜਕਤਾ ਫੈਲ ਗਈ ਸੀ ਅਤੇ ਅੰਗਰੇਜਾਂ ਨੇ ਆਪਣੀ ਸਰਹੱਦ ਤੇ ਫ਼ੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਜੋਸ਼ੀਲੀ ਖ਼ਾਲਸਾ ਫ਼ੌਜ ਨੂੰ ਹਮਲੇ ਲਈ ਉਕਸਾਇਆ ਗਿਆ ਅਤੇ ਉਹਨਾਂ ਨੇ ਆਪਣੇ ਭਰੋਸੇਹੀਣ ਲੀਡਰਾਂ ਦੀ ਅਗਵਾਈ ਵਿੱਚ ਸਤਲੁਜ ਪਾਰ ਅੰਗਰੇਜ਼ਾਂ ਉਪੱਰ ਹਮਲਾ ਕਰ ਦਿੱਤਾ।
ਹਵਾਲੇ[ਸੋਧੋ]
- Perrett, Bryan (2007). British Military History for Dummies. John Wiley & Sons. ISBN 978-0-470-03213-8.
- Cassell, John; Howitt, William (1864). Cassell's Illustrated history of England. 8. W. Kent and Co.
- Hernon, Ian (2003). Britain's forgotten wars. Sutton Publishing. ISBN 0-7509-3162-0.
- Farwell, Byron (1999). Queen Victoria's little wars. Wordsworth Military Library. ISBN 1-84022-216-6.
ਬਾਹਰੀ ਲਿੰਕ[ਸੋਧੋ]
- BritishBattles.com
- SikhPhilosophy.Net – History of Sikhism