ਅਲੈਗਜ਼ੈਂਡਰ ਪੋਪ
ਦਿੱਖ
(ਅਲੈਗਜ਼ਾਂਡਰ ਪੋਪ ਤੋਂ ਮੋੜਿਆ ਗਿਆ)
ਅਲੈਗਜ਼ੈਂਡਰ ਪੋਪ | |
|---|---|
ਅਲੈਗਜ਼ੈਂਡਰ ਪੋਪ (ਅੰਦਾਜ਼ਨ 1727), ਅੰਗਰੇਜ਼ੀ ਕਵੀ | |
| ਜਨਮ | 21 ਮਈ 1688 ਲੰਦਨ |
| ਮੌਤ | 30 ਮਈ 1744 (ਉਮਰ 56) ਤਵਿਕਨਹੈਮ (ਅੱਜਕੱਲ ਲੰਦਨ ਵਿੱਚ ਸ਼ਾਮਲ ਇਲਾਕਾ) |
| ਕਿੱਤਾ | ਕਵੀ |
| ਦਸਤਖ਼ਤ | |
ਅਲੈਗਜ਼ੈਂਡਰ ਪੋਪ (21 ਮਈ 1688 – 30 ਮਈ 1744)ਇੱਕ ਉੱਘਾ ਅੰਗਰੇਜ਼ੀ ਕਵੀ ਸੀ। ਪੋਪ ਨੂੰ 'ਹੋਮਰ' ਦੇ ਤਰਜਮੇ ਲਈ ਨਾਮਣਾ ਮਿਲਿਆ। ਉਸ ਨੂੰ ਬੀਰ-ਰਸ ਦੇ ਕਾਵਿ ਦਾ ਮਹਾਨ ਕਵੀ ਮੰਨਿਆ ਜਾਂਦਾ ਹੈ। ਦ ਆਕਸਫੋਰਡ ਡਿਕਸ਼ਨਰੀ ਆਫ਼ ਕੁਟੇਸ਼ਨਜ ਵਿੱਚ ਵਿਲੀਅਮ ਸ਼ੈਕਸਪੀਅਰ ਅਤੇ ਅਲਫਰੈਡ ਟੈਨੀਸਨ ਤੋਂ ਬਾਅਦ ਪੋਪ ਤੀਜਾ ਸਭ ਤੋਂ ਵਧ ਵਾਰ ਕੋਟ ਕੀਤਾ ਕਵੀ ਹੈ।[1]
ਹਵਾਲੇ
[ਸੋਧੋ]- ↑ Dictionary of Quotations (1999)