ਅਵਤਾਰ ਸਿੰਘ ਜੂਨੀਅਰ
ਦਿੱਖ
ਅਵਤਾਰ ਸਿੰਘ ਜੂਨੀਅਰ | |
|---|---|
| ਮੈਂਬਰ ਪੰਜਾਬ ਵਿਧਾਨ ਸਭਾ | |
| ਦਫ਼ਤਰ ਸੰਭਾਲਿਆ 2017 | |
| ਤੋਂ ਪਹਿਲਾਂ | ਕੇ. ਡੀ. ਭੰਡਾਰੀ |
| ਹਲਕਾ | ਜਲੰਧਰ ਉੱਤਰੀ ਵਿਧਾਨ ਸਭਾ ਹਲਕਾ |
| ਨਿੱਜੀ ਜਾਣਕਾਰੀ | |
| ਜਨਮ | 22 ਜਨਵਰੀ 1979 |
| ਸਿਆਸੀ ਪਾਰਟੀ | ਭਾਰਤੀ ਰਾਸ਼ਟਰੀ ਕਾਂਗਰਸ |
| ਰਿਹਾਇਸ਼ | ਜਲੰਧਰ |
| ਪੇਸ਼ਾ | ਸਿਆਸਤਦਾਨ |
ਅਵਤਾਰ ਸਿੰਘ ਜੂਨੀਅਰ [1] ਭਾਰਤੀ ਸਿਆਸਤਦਾਨ ਹਨ ਅਤੇ ਉਹ ਭਾਰਤੀ ਰਾਸ਼ਟਰੀ ਕਾਂਗਰਸ ਦੇ ਮੈਂਬਰ ਹਨ ।ਉਹ ਜਲੰਧਰ ਉੱਤਰੀ ਵਿਧਾਨ ਸਭਾ ਹਲਕਾ ਦੀ ਨੁਮਾਇੰਦਗੀ ਕਰਦੇ ਰਹੇ ਹਨ।[2][3]
ਹਵਾਲੇ
[ਸੋਧੋ]- ↑ "Members". www.punjabassembly.nic.in. Retrieved 2021-09-13.
- ↑ "Avtar Singh Junior(Indian National Congress(INC)):Constituency- JALANDHAR NORTH(JALANDHAR) - Affidavit Information of Candidate:". myneta.info. Retrieved 2021-09-13.
- ↑ "🗳️ Avtar Singh Junior, Jalandhar North Assembly Elections 2017 LIVE Results | Election Dates, Exit Polls, Leading Candidates & Parties | Latest News, Articles & Statistics | LatestLY.com". LatestLY (in ਅੰਗਰੇਜ਼ੀ). Archived from the original on 2022-01-31. Retrieved 2021-09-13.