ਸਮੱਗਰੀ 'ਤੇ ਜਾਓ

ਅਵਤਾਰ ਸਿੰਘ ਸੋਹਲ ‘ਤਾਰੀ’

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਵਤਾਰ ਸਿੰਘ ਸੋਹਲ
ਅਵਤਾਰ ਸਿੰਘ ਸਿੰਬਾ ਯੂਨੀਅਨ, ਕੀਨੀਆ ਵਿਖੇ। 1 ਮਾਰਚ 2022 ਨੂੰ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਕੀਨੀਆਈ
ਜਨਮ (1938-03-22) 22 ਮਾਰਚ 1938 (ਉਮਰ 88)
ਨੈਰੋਬੀ, ਬ੍ਰਿਟਿਸ਼ ਕੀਨੀਆ
ਖੇਡ
ਖੇਡਫੀਲਡ ਹਾਕੀ
ਕਲੱਬਸਿੰਬਾ ਯੂਨੀਅਨ, ਨੈਰੋਬੀ

ਅਵਤਾਰ ਸਿੰਘ ਸੋਹਲ ‘ਤਾਰੀ’ (ਜਨਮ 22 ਮਾਰਚ 1938) ਕੀਨੀਆ ਦਾ ਇੱਕ ਫੀਲਡ ਹਾਕੀ ਖਿਡਾਰੀ ਹੈ। ਉਸਨੇ 1960,1964,1968 ਅਤੇ 1972 ਦੀਆਂ ਗਰਮੀਆਂ ਦੀਆਂ ਓਲੰਪਿਕ ਖੇਡਾਂ ਵਿੱਚ ਕੀਨੀਆ ਵੱਲੋਂ ਹਿੱਸਾ ਲਿਆ।[1]

ਹਵਾਲੇ

[ਸੋਧੋ]
  1. ↑ Evans, Hilary; Gjerde, Arild; Heijmans, Jeroen; Mallon, Bill; et al. "Avtar Singh Sohal Olympic Results". Olympics at Sports-Reference.com. Sports Reference LLC. Archived from the original on 18 April 2020. Retrieved 21 September 2019.