ਸਮੱਗਰੀ 'ਤੇ ਜਾਓ

ਅਸਫ਼ ਅਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
Asaf Ali
Asaf Ali c. 1909
Ambassador of India to Switzerland
ਦਫ਼ਤਰ ਵਿੱਚ
1952  2 April 1953
ਪ੍ਰਧਾਨ ਮੰਤਰੀJawaharlal Nehru
ਤੋਂ ਪਹਿਲਾਂDhirajlal Bhulabhai Desai
ਤੋਂ ਬਾਅਦY. D. Gundevia
2nd Governor of Odisha
ਦਫ਼ਤਰ ਵਿੱਚ
18 July 1951  6 June 1952
Chief MinisterNabakrushna Choudhuri
ਤੋਂ ਪਹਿਲਾਂV. P. Menon (acting)
ਤੋਂ ਬਾਅਦFazal Ali
ਦਫ਼ਤਰ ਵਿੱਚ
21 June 1948  5 May 1951
Chief MinisterHarekrushna Mahatab
Nabakrushna Choudhuri
ਤੋਂ ਪਹਿਲਾਂKailash Nath Katju
ਤੋਂ ਬਾਅਦV. P. Menon (acting)
ਨਿੱਜੀ ਜਾਣਕਾਰੀ
ਜਨਮ11 May 1888
Bijnor, North-Western Provinces, British India
ਮੌਤ2 ਅਪ੍ਰੈਲ 1953(1953-04-02) (ਉਮਰ 64)
Bern, Switzerland
ਜੀਵਨ ਸਾਥੀ
(ਵਿ. 1928)
ਸਿੱਖਿਆSt. Stephen's College, Delhi
ਕਿੱਤਾLawyer, Activist

ਆਸਫ਼ ਅਲੀ (11 ਮਈ 1888 [1] – 2 ਅਪ੍ਰੈਲ 1953) ਇੱਕ ਭਾਰਤੀ ਆਜ਼ਾਦੀ ਕਾਰਕੁਨ ਅਤੇ ਪ੍ਰਸਿੱਧ ਵਕੀਲ ਸੀ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੇ ਭਾਰਤੀ ਰਾਜਦੂਤ ਸੀ। ਆਸਫ਼ ਅਲੀ ਨੇ ਓਡੀਸ਼ਾ ਦੇ ਰਾਜਪਾਲ ਵਜੋਂ ਵੀ ਰਹੇ ਸਨ। ਉਹਨਾਂ ਦਾ ਜਨਮ 11 ਮਈ 1888 ਈ. ਨੂੰ ਬ੍ਰਿਟਿਸ਼ ਭਾਰਤ (ਹੁਣ ਉੱਤਰ ਪ੍ਰਦੇਸ਼, ਭਾਰਤ) ਦੇ ਬਿਜਨੌਰ ਜ਼ਿਲ੍ਹੇ ਦੇ ਸਿਓਹਰਾ ਕਸਬੇ ਵਿੱਚ ਹੋਇਆ ਸੀ।

ਸਿੱਖਿਆ

[ਸੋਧੋ]

ਆਸਫ਼ ਅਲੀ ਨੇ ਸੇਂਟ ਸਟੀਫ਼ਨ ਕਾਲਜ, ਦਿੱਲੀ ਤੋਂ ਸਿੱਖਿਆ ਪ੍ਰਾਪਤ ਕੀਤੀ।

  1. G. N. S. Raghavan and Asaf Ali (1994) M. Asaf Ali's Memoirs: The Emergence of Modern India. Ajanta. ISBN 81-202-0398-4. p. 36.