ਅਸ਼ੁਰ ਦਾਨ ੨

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਅਸ਼ੁਰ ਦਾਨ II ਅਸੀਰੀਆ ਦਾ ਇੱਕ ਰਾਜਾ ਸੀ।

ਜੀਵਨੀ[ਸੋਧੋ]

ਅਸ਼ੁਰ-ਦਾਨ II ਆਪਣੇ ਪਿਤਾ, ਤਿਗਲਬ ਪਿਲਸਰ II ਦਾ ਵਾਰਿਸ ਬਣਿਆ। ਉਸ ਤੋਂ ਬਾਅਦ ਉਸ ਦਾ ਪੁੱਤਰ ਅਦਾਦ-ਨਿਰਾਰੀ II ਉਸ ਦਾ ਵਾਰਿਸ ਬਣਿਆ। ਉਸ ਨੇ 935 ਈਪੂ ਤੋਂ 912 ਈਪੂ ਵਿੱਚ ਆਪਣੀ ਮੌਤ ਤਕ ਰਾਜ ਕੀਤਾ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png