ਅਸ਼ੋਕ ਤੰਵਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਸ਼ੋਕ ਤੰਵਰ
ਪਾਰਲੀਮੈਂਟ ਮੈਂਬਰ
ਦਫ਼ਤਰ ਵਿੱਚ
2009 - 2014
ਸਾਬਕਾਆਤਮਾ ਸਿੰਘ ਗਿੱਲ
ਉੱਤਰਾਧਿਕਾਰੀਚਰਨਜੀਤ ਸਿੰਘ ਰੋੜੀ
ਹਲਕਾਸਿਰਸਾ
ਪ੍ਰਧਾਨ ਭਾਰਤੀ ਯੂਥ ਕਾਂਗਰਸ
ਦਫ਼ਤਰ ਵਿੱਚ
2005 - 2010
ਸਾਬਕਾਰਣਦੀਪ ਸੁਰਜੇਵਾਲਾ
ਉੱਤਰਾਧਿਕਾਰੀਰਾਜੀਵ ਸਤਵ
ਐਨਐਸਯੂਆਈ ਪ੍ਰਧਾਨ
ਦਫ਼ਤਰ ਵਿੱਚ
2003-2005
ਸਾਬਕਾਮੀਨਾਕਸ਼ੀ ਨਟਰਾਜਨ
ਉੱਤਰਾਧਿਕਾਰੀਨਦੀਮ ਜਾਵੇਦ
ਨਿੱਜੀ ਜਾਣਕਾਰੀ
ਜਨਮ (1976-02-12) 12 ਫਰਵਰੀ 1976 (ਉਮਰ 43)
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ Flag of the Indian National Congress.svg
ਪਤੀ/ਪਤਨੀਅਵਾਂਤਿਕਾ ਮਾਕਨ
ਰਿਹਾਇਸ਼ਨਵੀਂ ਦਿੱਲੀ
As of 20 ਮਾਰਚ, 2010

ਅਸ਼ੋਕ ਤੰਵਰ (ਜਨਮ 12 ਫਰਵਰੀ 1976) ਇੱਕ ਭਾਰਤੀ ਰਾਜਨੀਤੀਵਾਨ, ਭਾਰਤੀ ਯੂਥ ਕਾਂਗਰਸ ਅਤੇ ਐਨਐਸਯੂਆਈ ਦਾ ਸਾਬਕਾ ਪ੍ਰਧਾਨ ਅਤੇ ਵਰਤਮਾਨ ਵਿੱਚ ਸਿਰਸਾ ਤੋਂ ਲੋਕ ਸਭਾ ਮੈਂਬਰ ਹੈ। ਹਨ .

ਭਾਰਤੀ ਯੂਥ ਕਾਂਗਰਸ ਦਾ ਪ੍ਰਧਾਨ ਬਣਨ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਆਗੂ ਹੈ।