ਅਹਿਮਦ ਅਤੇ ਮੁਹੰਮਦ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ
Ahmed and Mohammed Hussain.JPG
ਜਾਣਕਾਰੀ
ਜਨਮ1951, 1953
ਰਾਜਸਥਾਨ, ਭਾਰਤ
ਵੰਨਗੀ(ਆਂ)ਕਲਾਸਿਕੀ ਸੰਗੀਤ, ਭਜਨ, ਗ਼ਜ਼ਲਾਂ, ਲੋਕਗੀਤ
ਕਿੱਤਾComposer, Singer, Music Director, Activist, Entrepreneur
ਸਾਜ਼Vocals, Harmonium, Tanpura, Piano
ਸਰਗਰਮੀ ਦੇ ਸਾਲ1958–ਵਰਤਮਾਨ
ਲੇਬਲEMI, HMV, Saregama, Universal Music, Sony BMG Music Entertainment, Polydor, TIPS, Venus, T-Series
ਉਸਤਾਦ ਅਹਿਮਦ ਹੁਸੈਨ
ਉਸਤਾਦ ਮੁਹੰਮਦ ਹੁਸੈਨ

ਉਸਤਾਦ ਅਹਿਮਦ ਹੁਸੈਨ ਅਤੇ ਮੁਹੰਮਦ ਹੁਸੈਨ ਭਾਰਤ ਦੇ ਰਾਜ ਰਾਜਸਥਾਨ ਦੇ ਸ਼ਹਿਰ ਜੈਪੁਰ ਨਾਲ ਤਾਅਲੁੱਕ ਰੱਖਣ ਵਾਲੇ ਦੋ ਭਾਈ ਹਨ ਜੋ ਕਲਾਸਿਕੀ ਗ਼ਜ਼ਲ ਗਾਇਕੀ ਕਰਦੇ ਹਨ। ਉਹਨਾਂ ਦੇ ਵਾਲਿਦ ਸਾਹਿਬ ਦਾ ਨਾਮ ਉਸਤਾਦ ਅਫ਼ਜ਼ਲ ਹੁਸੈਨ ਹੈ ਜੋ ਗ਼ਜ਼ਲ ਅਤੇ ਠੁਮਰੀ ਦੇ ਉਸਤਾਦ ਮੰਨੇ ਜਾਂਦੇ ਸਨ।,[1] ਇਹ ਦੋਨੋਂ ਭਾਈ ਕਲਾਸਿਕੀ ਮੌਸੀਕੀ, ਭਜਨ ਅਤੇ ਗ਼ਜ਼ਲਾਂ ਗਾਉਂਦੇ ਹਨ। ਉਹਨਾਂ ਨੇ ਆਪਣੀ ਗਾਇਕੀ 1958 ਵਿੱਚ ਸ਼ੁਰੂ ਕੀਤੀ ਸੀ।[2] ਕਲਾਸਿਕੀ ਠੁਮਰੀ ਫ਼ਨਕਾਰਾਂ ਵਜੋਂ, ਉਹਨਾਂ ਦੀ ਪਹਿਲਾ ਐਲਬਮ ਗੁਲਦਸਤਾ ਹੈ ਜੋ 1980 ਵਿੱਚ ਰਿਲੀਜ਼ ਹੋਈ, ਅਤੇ ਬਹੁਤ ਕਾਮਯਾਬ ਰਹੀ। ਫਿਰ ਇਸ ਦੇ ਬਾਦ ਆਪਣੀ ਮੌਸੀਕੀ ਨੂੰ ਅਵਾਮ ਤੱਕ ਲੈ ਜਾਣ ਲਈ ਉਹਨਾਂ ਨੇ ਹੁਣ ਤੱਕ 50 ਐਲਬਮਾਂ ਬਣਾਈਆਂ। ਫਿਰ ਇਸ ਦੇ ਬਾਦ ਆਪਣੀ ਐਲਬਮ ਮਾਨ ਭੀ ਜਾ ਵਿੱਚ ਟੈਂਪੋ ਸੰਗੀਤ ਆਪਣਾ ਕੇ ਆਪਣੇ ਸੰਗੀਤ ਨੂੰ ਮਕਬੂਲ ਬਣਾਉਣ ਦਾ ਉੱਪਰਾਲਾ ਕੀਤਾ।
[3]

ਹਵਾਲੇ[ਸੋਧੋ]