ਅਹਿਮਦ ਰਜ਼ਾ ਖ਼ਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਮਾਮ ਅਹਮਦ ਰਜਾ ਖਾਨ ਕਾਦਰੀ
اعلیٰ حضرت امام احمد رضا خان قادری
DargahAlahazrat.jpg
ਮੁਸਤਫਾ ਜਾਨੇ ਰਹਮਤ ਪੇ ਲਾਖੋਂ ਸਲਾਮ ਸ਼ਮੇਂ ਬਜਮੇ ਹਿਦਾਇਤ ਪੇ ਲਾਖੋਂ ਸਲਾਮ
ਜਨਮ14 ਜੂਨ 1856[1]
ਬਰੇਲੀ ਜ਼ਿਲ੍ਹਾ, ਉੱਤਰ ਪ੍ਰਦੇਸ਼, ਭਾਰਤ
ਮੌਤ1921 (ਉਮਰ 64–65)
ਬਰੇਲੀ ਜ਼ਿਲ੍ਹਾ, ਭਾਰਤ

ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ (ਉਰਦੂ: احمد رضاخان‎, ਹਿੰਦੀ: अहमद रज़ा खान, 1856–1921) ਹਨਾਫੀ ਸੁੰਨੀ ਸੀ ਜਿਸਨੇ ਦੱਖਣ ਏਸ਼ੀਆ ਦੀ ਬਰੇਲਵੀ ਲਹਿਰ ਦੀ ਬੁਨਿਆਦ ਰੱਖੀ।[2][3][4] ਉਸਦਾ ਜਨਮ 10 ਸ਼ੱਵਾਲ 1672 ਹਿਜਰੀ ਮੁਤਾਬਕ 14 ਜੂਨ 1856 ਨੂੰ ਬਰੇਲੀ ਵਿੱਚ ਹੋਇਆ। ਉਸਦੇ ਪੂਰਵਜ ਕੰਧਾਰ ਦੇ ਪਠਾਨ ਸਨ ਜੋ ਮੁਗ਼ਲਾਂ ਦੇ ਸਮੇਂ ਵਿੱਚ ਹਿੰਦੁਸਤਾਨ ਆਏ ਸਨ। ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ ਦੇ ਮੰਨਣ ਵਾਲੇ ਉਸ ਨੂੰ ਆਲਾਹਜਰਤ ਦੇ ਨਾਮ ਨਾਲ ਯਾਦ ਕਰਦੇ ਹਨ। ਆਲਾ ਹਜਰਤ ਬਹੁਤ ਵੱਡੇ ਮੁਫਤੀ, ਵਿਦਵਾਨ, ਹਾਫਿਜ, ਲੇਖਕ, ਸ਼ਾਇਰ, ਧਰਮਗੁਰੁ, ਭਾਸ਼ਾਵਿਦ, ਯੁਗਪਰਿਵਰਤਕ ਅਤੇ ਸਮਾਜ ਸੁਧਾਰਕ ਸਨ।

ਹਵਾਲੇ[ਸੋਧੋ]

  1. Hayat-e-Aala Hadhrat, vol.1 p.1
  2. See:
  3. Usha Sanyal (1998). "Generational Changes in the Leadership of the Ahl-e Sunnat Movement in North India during the Twentieth Century". Modern Asian Studies. 32 (3): 635. doi:10.1017/S0026749X98003059. 
  4. Ali Riaz (2008) Faithful Education: Madrassahs in South Asia, p. 75. New Brunswick: Rutgers University Press, ISBN 9780813543451