ਅਾਂਚਲ ਕੁਮਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਅਾਂਚਲ ਕੁਮਾਰ (ਜਨਮ 24 ਅਕਤੂਬਰ 1979) ਇਕ ਭਾਰਤੀ ਮਾਡਲ ਅਤੇ ਅਦਾਕਾਰਾ ਹੈ। ਉਹ ਬਲੱਫ ਮਾਸਟਰ ਅਤੇ ਫੈਸ਼ਨ ਨਾਂ ਦੀਅਾਂ ਫਿਲਮਾਂ ਵਿਚ ਉਸ ਦੀ ਭੂਮਿਕਾ ਲਈ ਚਰਚਿਤ ਹੋੲੀ ਹੈ।[1] ੳੁਹ ਬਿੱਗ ਬਾਸ ਸੀਜ਼ਨ 4 ਵਿਚ ਪ੍ਰਤੀਯੋਗੀ ਵਜੋਂ ਭਾਗ ਲੈ ਚੁੱਕੀ ਹੈ। 

ਮੁੱਢਲਾ ਜੀਵਨ[ਸੋਧੋ]

ੳੁਹ ਚੰਡੀਗੜ੍ਹ ਤੋਂ ਹੈ। ੳੁਸਨੇ ਅਾਪਣੀ ਪੜਾੲੀ ਸੇਂਟ ਸਟੀਫਨ ਚੰਡੀਗੜ੍ਹ ਤੋਂ ਕੀਤੀ ਹੈ।

ਹਵਾਲੇ[ਸੋਧੋ]

  1. Bluffmaster!, Aanchal Kumar, April 15, 2015