ਅੰਕਿਤਾ ਮਾਨਕ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਕਿਤਾ ਮਾਨਕ ਸ਼ਰਮਾ
ਜਨਮਅੰਕਿਤਾ ਸ਼ਰਮਾ
ਫ਼ਰਵਰੀ 7, 1987 (ਉਮਰ30)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2009–ਹੁਣ
ਸਾਥੀਮਾਨਕ ਸ਼ਰਮਾ (2015–ਹੁਣ)

ਅੰਕਿਤਾ ਮਾਨਕ ਸ਼ਰਮਾ (ਜਨਮ ਅੰਕਿਤਾ ਸ਼ਰਮਾ; 7 ਫਰਵਰੀ 1987) ਇੱਕ ਭਾਰਤੀ ਟੈਲੀਵਿਜ਼ਨ ਅਦਾਕਾਰਾ ਹੈ।[1] ਉਸਨੇ ਸੋਨੀ ਟੀ.ਵੀ. ਦੇ ਸ਼ੋਅ 'ਬਾਤ ਹਮਾਰੀ ਪੱਕੀ ਹੈ' ਵਿੱਚ ਸਾਚੀ ਜਸਵਾਲ, ਰੰਗਰਾਸੀਆ ਵਿੱਚ ਲੈਲਾ, ਚਕਰਵਰਤੀ ਅਸ਼ੋਕ ਸਮਰਾਟ ਵਿੱਚ ਨੂਰ ਖੋਰਾਸਨ ਦੀ ਭੂਮਿਕਾ ਨਿਭਾਈ। [2][3][4][5]

ਨਿੱਜੀ ਜ਼ਿੰਦਗੀ[ਸੋਧੋ]

ਅੰਕਿਤਾ ਨੇ ਕਲਾਸੀਕਲ ਡਾਂਸ ਅਤੇ ਸੰਗੀਤ ਵਿਚ ਇੱਕ ਕੋਰਸ ਕੀਤਾ ਸੀ। 2008 ਵਿਚ ਜਦੋਂ ਉਸਦਾ ਕੋਰਸ ਪੂਰਾ ਹੋਇਆ ਤਾਂ ਉਸ ਨੂੰ ਵਿਸ਼ਾਰਡ ਦੀ ਡਿਗਰੀ ਨਾਲ ਸਨਮਾਨਤ ਕੀਤਾ ਗਿਆ। ਅੰਕੀਤਾ ਲਈ ਇਹ ਡਿਗਰੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਉਹ ਹਮੇਸ਼ਾਂ ਇੱਕ ਡਾਂਸ ਕੋਰੀਓਗ੍ਰਾਫਰ ਬਣਨਾ ਚਾਹੁੰਦੀ ਸੀ। ਅੰਕਿਤਾ ਦੀ 24 ਜਨਵਰੀ 2015 ਨੂੰ ਮਾਨਕ ਸ਼ਰਮਾ ਨਾਲ ਮੰਗਣੀ ਹੋ ਗਈ।[6] 9 ਮਾਰਚ 2015 ਨੂੰ ਅੰਕਿਤਾ ਦਾ ਵਿਆਹ ਹੋਇਆ ਸੀ।[7][8]

ਹਵਾਲੇ[ਸੋਧੋ]