ਅੰਤਰਰਾਸ਼ਟਰੀ ਬੁਢਾਪਾ ਦਿਵਸ
Jump to navigation
Jump to search
ਅੰਤਰਰਾਸ਼ਟਰੀ ਬੁਢਾਪਾ ਦਿਵਸ | |
---|---|
![]() | |
ਮਨਾਉਣ ਦਾ ਸਥਾਨ | ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ |
ਤਾਰੀਖ਼ | 1 ਅਕਤੂਬਰ |
ਸਮਾਂ | ਇੱਕ |
ਅੰਤਰਰਾਸ਼ਟਰੀ ਬੁਢਾਪਾ ਦਿਵਸ ( ( ਸੁਣੋ) /ˈəntɑːrɑːʃhtrɪjəvrdðədɪvəsəhə/) (ਸੰਸਕ੍ਰਿਤ: ਅੰਤਰਰਾਸ਼ਟਰੀ ਬੁਢਾਪਾ ਦਿਵਸ, ਅੰਗਰੇਜ਼ੀ:International Day of Older Persons}}) ਇੱਕ ਅਕਤੂਬਰ ਨੂੰ ਹਰ ਸਾਲ ਇਹ ਦਿਨ ਮਨਾਇਆ ਜਾਂਦਾ ਹੈ।[1]।ਮਤਾ 45/106 ਅਨੁਸਾਰ 14 ਦਸੰਬਰ 1990 ਨੂੰ ਸੰਯੁਕਤ ਰਾਸ਼ਟਰ ਆਮ ਸਭਾ ਵਿੱਚ ਦਰਜ 1 ਅਕਤੂਬਰ ਬਜ਼ੁਰਗ ਵਿਅਕਤੀਆਂ ਦੀ ਅੰਤਰਰਾਸ਼ਟਰੀ ਦਿਵਸ ਦੇ ਤੌਰ 'ਤੇ ਸਥਾਪਤ ਕੀਤਾ ਗਿਆ।[2] 1 ਅਕਤੂਬਰ 1991 ਨੂੰ ਇਹ ਪਹਿਲੀ ਵਾਰ ਮਨਾਇਆ ਗਿਆ ਸੀ।[3]