ਅੰਤਰਰਾਸ਼ਟਰੀ ਲੋਕਤੰਤਰ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੰਤਰਰਾਸ਼ਟਰੀ ਲੋਕਤੰਤਰ ਦਿਵਸ
A coloured voting box.svg
A voting box.
ਮਨਾਉਣ ਦਾ ਸਥਾਨ All UN Member States|ਸਾਰੇ ਮੇਂਬਰ ਦੇਸ਼
ਤਾਰੀਖ਼ 15 ਸਤੰਬਰ
Next time ਗ਼ਲਤੀ: ਅਕਲਪਿਤ < ਚਾਲਕ।

ਅੰਤਰਰਾਸ਼ਟਰੀ ਲੋਕਤੰਤਰ ਦਿਵਸ (International Day of Democracy)[1] ਲੋਕਤੰਤਰ ਦੇ ਅਸੂਲਾਂ ਨੂੰ ਉਤਸ਼ਾਹਿਤ ਅਤੇ ਬਹਾਲ ਕਰਨ ਦੇ ਉਦੇਸ਼ ਨਾਲ 2007 ਵਿੱਚ ਸੰਯੁਕਤ ਰਾਸ਼ਟਰ ਦੀ ਜਨਰਲ ਅਸੇਂਬਲੀ ਨੇ ਸਾਰੇ ਮੇਂਬਰ ਦੇਸ਼ਾਂ ਅਤੇ ਸੰਗਠਨਾ ਨੂੰ ਸੱਦਾ ਦਿਤਾ ਸੀ 15 ਸਤੰਬਰ ਦਾ ਦਿਨ ਅੰਤਰਰਾਸ਼ਟਰੀ ਲੋਕਤੰਤਰ ਦਿਵਸ ਦੇ ਤੌਰ ਤੇ ਜਨਤਕ ਜਾਗਰੂਕਤਾ ਪੇਦਾ ਕਰਨ ਲਈ ਮਨਾਉਣ ਸਦਾ ਦਿਤਾ ਸੀ.