ਅੰਤਰਰਾਸ਼ਟਰੀ ਸ਼ੇਰ ਦਿਵਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸ਼ੇਰ

ਅੰਤਰਰਾਸ਼ਟਰੀ ਟਾਈਗਰ ਦਿਵਸ ਹਰ ਸਾਲ 29 ਜੁਲਾਈ ਨੂੰ ਅੰਤਰਰਾਸ਼ਟਰੀ ਟਾਈਗਰ (ਸ਼ੇਰ)[1] ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਹ ਫ਼ੈਸਲਾ ਸਾਲ 2010 ਵਿੱਚ ਆਯੋਜਿਤ ਸੇਂਟ ਪੀਟਰਸਬਰਗ ਟਾਈਗਰ ਸਮੇਲਨ ਵਿੱਚ ਕੀਤਾ ਗਿਆ ਸੀ[2]. ਇਸ ਸਮੇਲਨ ਵਿੱਚ ਟਾਈਗਰਜ ਦੀ ਆਬਾਦੀ ਵਾਲੇ 13 ਦੇਸ਼ਾਂ ਨੇ 2022 ਤਕ ਦੁਨਿਆ ਵਿੱਚ ਟਾਈਗਰਜ ਦੀ ਗਿਣਤੀ ਦੁਗਣੀ ਕਰਨ ਦਾ ਬਚਨ ਦਿਤਾ ਸੀ.[3]

ਹਵਾਲੇ[ਸੋਧੋ]