ਅ ਥਾਊਜੈਂਡ ਸਪਲੈਨਡਿਡ ਸਨਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅ ਥਾਊਜ਼ੰਡ ਸਪਲੈਂਡਿਡ ਸਨਜ਼  
A Thousand Splendid Suns.gif
ਲੇਖਕਖ਼ਾਲਿਦ ਹੁਸੈਨੀ
ਦੇਸ਼ਅਮਰੀਕਾ
ਭਾਸ਼ਾਅੰਗਰੇਜ਼ੀ
ਵਿਧਾਨਾਵਲ
ਪ੍ਰਕਾਸ਼ਕਰਿਵਰਹੈੱਡ ਬੁਕਸ (ਅਤੇ ਸਿਮੌਨ ਤੇ ਸ਼ੂਸਟਰ ਆਡੀਓ ਸੀ ਡੀ)
ਪ੍ਰਕਾਸ਼ਨ ਮਾਧਿਅਮਪ੍ਰਿੰਟ (ਸਜਿਲਦ ਤੇ ਪੇਪਰਬੈਕ) ਅਤੇ ਆਡੀਓ ਸੀ ਡੀ
ਪੰਨੇ384 ਪੇਜ(ਪਹਿਲਾ ਐਡੀਸ਼ਨ, ਸਜਿਲਦ)
ਆਈ.ਐੱਸ.ਬੀ.ਐੱਨ.ISBN 978-1-59448-950-1 (ਪਹਿਲਾ ਐਡੀਸ਼ਨ, ਸਜਿਲਦ)
85783363

ਅ ਥਾਊਜ਼ੰਡ ਸਪਲੈਂਡਿਡ ਸਨਜ਼ ਅਫਗਾਨੀ-ਅਮਰੀਕੀ ਲੇਖਕ ਖ਼ਾਲਿਦ ਹੁਸੈਨੀ ਦੀ 2007 ਵਿੱਚ ਛਪੀ ਕਿਤਾਬ ਹੈ। ਇਹ ਦ ਕਾਈਟ ਰਨਰ ਤੋਂ ਬਾਅਦ ਉਸ ਦੀ ਦੂਸਰੀ ਕਿਤਾਬ ਹੈ। ਇਹ ਇੱਕ ਨਾਵਲ ਹੈ ਜੋ ਮਰੀਅਮ ਅਤੇ ਲੈਲਾ ਨਾਂ ਦੀਆਂ ਦੋ ਅਫਗਾਨੀ ਔਰਤਾਂ ਦੀਆਂ ਜ਼ਿੰਦਗੀਆਂ ਉੱਤੇ ਕੇਂਦਰਿਤ ਹੈ।