ਆਂਧਰਾ ਯੂਨੀਵਰਸਿਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਂਧਰਾ ਯੂਨੀਵਰਸਿਟੀ
ఆంధ్ర విశ్వవిద్యాలయం
ਮਾਟੋ ਸੰਸਕ੍ਰਿਤ: तेजस्वि नावधीतमस्तु
Tejasvi nāvadhītamastu
ਮਾਟੋ ਪੰਜਾਬੀ ਵਿੱਚ ਅੰਗਰੇਜ਼ੀ ਵਿੱਚ:"May the Divine Light illuminate our studies."
ਸਥਾਪਨਾ 1926
ਕਿਸਮ ਪਬਲਿਕ ਯੂਨੀਵਰਸਿਟੀ
ਵਾਈਸ-ਚਾਂਸਲਰ ਪ੍ਰੋ. ਜੀ. ਨਗੇਸ਼ਵਰਾ ਰਾਓ
ਟਿਕਾਣਾ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼, ਭਾਰਤ
17°43′45.38″N 83°19′17.61″E / 17.7292722°N 83.3215583°E / 17.7292722; 83.3215583ਗੁਣਕ: 17°43′45.38″N 83°19′17.61″E / 17.7292722°N 83.3215583°E / 17.7292722; 83.3215583
ਕੈਂਪਸ ਸ਼ਹਿਰੀ
ਮਾਨਤਾਵਾਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ
ਵੈੱਬਸਾਈਟ www.andhrauniversity.edu.in

ਆਂਧਰਾ ਯੂਨੀਵਰਸਿਟੀ (ਤੇਲਗੂ: ఆంధ్ర విశ్వకళాపరిషత్) ਭਾਰਤ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਹ ਇੱਕ ਪਬਲਿਕ ਯੂਨੀਵਰਸਿਟੀ ਹੈ ਅਤੇ ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਵਿਸ਼ਾਖਾਪਟਨਮ ਵਿੱਚ ਸਥਾਪਿਤ ਹੈ। ਇਸ ਯੂਨੀਵਰਸਿਟੀ ਦੀ ਸਥਾਪਨਾ 1926 ਵਿੱਚ ਕੀਤੀ ਗ ਸੀ।[1] ਇਹ ਯੂਨੀਵਰਸਿਟੀ 422 ਏਕਡ਼ ਤੱਕ ਫੈਲੀ ਹੋਈ ਹੈ।

ਯੂਨੀਵਰਸਿਟੀ ਦਾ ਇੱਕ ਦ੍ਰਿਸ਼
ਯੂਨੀਵਰਸਿਟੀ ਦੀ ਇੱਕ ਇਮਾਰਤ

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Welcome to Andhra University". andhrauniversity.info. Retrieved 23 May 2011. 

ਬਾਹਰੀ ਕਡ਼ੀਆਂ[ਸੋਧੋ]