ਸਮੱਗਰੀ 'ਤੇ ਜਾਓ

ਆਇਓਡੀਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਇਓਡੀਨ (ਅੰਗਰੇਜ਼ੀ: Iodine) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 53 ਅਤੇ ਸੰਕੇਤ I ਹੈ। ਇਸ ਦਾ ਪਰਮਾਣੂ-ਭਾਰ 126.90447(3) amu ਹੈ।[1][2] ਇਸਦਾ ਨਾਂ ਯੂਨਾਨੀ ਸ਼ਬਦ ἰοειδής "ਆਇਓਦੀਸ" ਦੇ ਉੱਤੇ ਰੱਖਿਆ ਗਿਆ ਹੈ ਜਿਸਦਾ ਅਰਥ ਹੁੰਦਾ ਹੈ ਜਾਮਣੀ।[3]

ਹਵਾਲੇ

[ਸੋਧੋ]
  1. "Basic Information". ChemicalElements.com. Retrieved ਅਕਤੂਬਰ 24, 2012. {{cite web}}: External link in |publisher= (help)
  2. "Iodine: the essentials". WebelEments.com. Retrieved ਅਕਤੂਬਰ 24, 2012. {{cite web}}: External link in |publisher= (help)
  3. Online Etymology Dictionary, s.v. iodine. Retrieved 7 February 2012.

ਬਾਹਰੀ ਲਿੰਕ

[ਸੋਧੋ]