ਆਈ ਐਮ ਕਿਊਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਈ ਐਮ ਕਿਊਬਾ
ਤਸਵੀਰ:Soy Cuba film poster.png
ਨਿਰਦੇਸ਼ਕ ਮਿਖਾਇਲ ਕਲਾਤੋਜ਼ੋਵ
ਨਿਰਮਾਤਾ ਬੇਲਾ ਫ੍ਰਿਡਮਾਨ
ਸੇਮਿਓਨ ਮਾਰੀਆਖਿਨ
ਮਿਗੁਏਲ ਮੈਂਡੇਜ਼ਾ
ਲੇਖਕ Enrique Pineda Barnet
Yevgeny Yevtushenko
ਸਿਤਾਰੇ Sergio Corrieri
ਸਲਵਾਡੋਰ ਵੁਡ
José Gallardo
ਸੰਗੀਤਕਾਰ Carlos Fariñas
ਸਿਨੇਮਾਕਾਰ Sergey Urusevsky
ਸੰਪਾਦਕ ਐਨ. ਗਲੈਗੋਲੇਵਾ
ਰਿਲੀਜ਼ ਮਿਤੀ(ਆਂ) 1964
8 ਮਾਰਚ 1995 (US)
22 ਮਈ 2003 (ਕਾਨ ਫ਼ਿਲm ਫੈਸਟੀਵਲ)
ਦੇਸ਼ ਕਿਊਬਾ
ਸੋਵੀਅਤ ਯੂਨੀਅਨ
ਭਾਸ਼ਾ ਸਪੇਨੀ
ਅੰਗਰੇਜ਼ੀ

ਆਈ ਐਮ ਕਿਊਬਾ (: ਸੋਯਾ ਕਿਊਬਾ ;: Я Куба,.) 1964 ਦੀ ਸੋਵੀਅਤ-ਕਿਊਬੀਅਨ ਫ਼ਿਲਮ ਹੈ ਜਿਸ ਦਾ ਨਿਰਦੇਸ਼ਨ ਮਿਖਾਇਲ ਕਲਾਤੋਜ਼ੋਵ ਨੇ ਕੀਤਾ ਸੀ। ਇਸ ਫ਼ਿਲਮ ਨੂੰ ਰੂਸੀ ਨਾ ਕਿਊਬਾਈ ਜਨਤਾ ਨੇ ਪਸੰਦ ਕੀਤਾ[1] ਅਤੇ ਇਹ ਪੂਰੀ ਤਰ੍ਹਾਂ ਵਿਸਰ ਗਈ। ਤੀਹ ਸਾਲ ਬਾਅਦ ਅਮਰੀਕੀ ਨਿਰਮਾਤਾਵਾਂ ਨੇ ਇਸਨੂੰ ਟੋਲਿਆ।

ਹਵਾਲੇ[ਸੋਧੋ]