ਆਕਾਸ਼ ਭਾਟੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਆਕਾਸ਼ ਭਾਟੀਆ (ਜਨਮ 1 ਮਈ 1983 ਲੌਫਬਰੋ, ਇੰਗਲੈਂਡ ਵਿੱਚ) ਇੱਕ ਬ੍ਰਿਟਿਸ਼-ਭਾਰਤੀ ਫ਼ੈਦਰਵੇਟ ਪੇਸ਼ੇਵਰ ਮੁੱਕੇਬਾਜ਼ ਹੈ। ਉਹ ਪਹਿਲਾ ਪੇਸ਼ੇਵਰ ਬ੍ਰਿਟਿਸ਼-ਸਿੱਖ ਮੁੱਕੇਬਾਜ਼ ਹੈ ਅਤੇ ਮੌਜੂਦਾ ਬ੍ਰਿਟਿਸ਼ ਦੱਖਣੀ ਖੇਤਰ ਫ਼ੈਦਰਵੇਟ ਚੈਂਪੀਅਨ ਹੈ। [1]

ਹਵਾਲੇ[ਸੋਧੋ]

  1. "Akaash Bhatia". Boxrec Fighter Page. Boxrec. Archived from the original on 2012-10-08. Retrieved 26 January 2008.