ਆਗਰਾ ਫੋਰਟ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਗਰਾ ਫੋਰਟ
ਭਾਰਤੀ ਰੇਲਵੇ ਸਟੇਸ਼ਨ
WAP4-22538 Agra Fort.jpg
A stationary WAP 4
Station statistics
ਪਤਾਰਕਾਬਗੰਜ, ਆਗਰਾ, ਉੱਤਰ ਪ੍ਰਦੇਸ਼
ਭਾਰਤ
Coordinates27°11′00″N 78°01′07″E / 27.1833°N 78.0187°E / 27.1833; 78.0187ਗੁਣਕ: 27°11′00″N 78°01′07″E / 27.1833°N 78.0187°E / 27.1833; 78.0187
ਉਚਾਈ170 ਮੀਟਰs (560 ਫ਼ੁੱਟ)
Line(s)ਕਾਨਪੁਰ-ਦਿੱਲੀ ਭਾਗ
ਸੰਰਚਨਾ ਕਿਸਮਜ਼ਮੀਨੀ ਪੱਧਰ 'ਤੇ
ਪਲੈਟਫਾਰਮ4
Parkingਨਹੀਂ
Bicycle facilitiesਨਹੀਂ
ਹੋਰ ਜਾਣਕਾਰੀ
Opened1874?
ਬਿਜਲੀਕਰਨ1982-85
ਸਟੇਸ਼ਨ ਕੋਡਫਰਮਾ:Indian railway code
Owned byਭਾਰਤੀ ਰੇਲਵੇ
Operatorਉੱਤਰ ਮੱਧ ਰੇਲਵੇ ਜ਼ੋਨ
ਸਟੇਸ਼ਨ ਰੁਤਬਾਫੰਕਸ਼ਨਿੰਗ
Location
ਆਗਰਾ ਫੋਰਟ ਰੇਲਵੇ ਸਟੇਸ਼ਨ is located in Earth
ਆਗਰਾ ਫੋਰਟ ਰੇਲਵੇ ਸਟੇਸ਼ਨ
ਆਗਰਾ ਫੋਰਟ ਰੇਲਵੇ ਸਟੇਸ਼ਨ (Earth)

ਆਗਰਾ ਫੋਰਟ ਰੇਲਵੇ ਸਟੇਸ਼ਨ, ਆਗਰਾ ਫੋਰਟ ਦੇ ਨੇੜੇ ਸਥਿਤ ਹੈ ਜੋ ਕਿ ਰਾਵਤ ਪਾਰਾ ਆਗਰਾ ਵਿੱਚ ਹੈ. ਜਦੋ ਤੱਕ ਜੇਪੁਰ ਦੀ ਲਾਇਨ ਬ੍ਰੋਡ ਗੇਜ ਨਹੀ ਕੀਤੀ ਗਈ ਇਹ ਭਾਰਤ ਦੇ ਓਹਨਾ ਚੁਣਵੇ ਸਟੇਸ਼ਨਾ ਵਿਚੋ ਇੱਕ ਰਿਹਾ ਨੀਨਾ ਨੇਬ੍ਰੋਡ ਗੇਜ ਅਤੇ ਮੀਟਰ ਗੇਜ ਦੋਵੋ ਲਾਇਨ ਦੀ ਵਰਤੋ ਨਾਲ ਨਾਲ ਕੀਤੀ. ਆਗਰਾ ਫੋਰਟ ਰੇਲਵੇ ਸਟੇਸ਼ਨ ਨੋਰਥਨ ਸੇੰਟ੍ਰਲ ਰੇਲਵੇਜ ਦੇ ਅੰਤਰਗਤ ਆਉਂਦਾ ਹੈ.

ਸੰਖੇਪ[ਸੋਧੋ]

ਆਗਰਾ ਮੁਗਲਾ ਦੀ 16ਵੀ ਅਤੇ 17 ਵੀ ਸਦੀ ਦੀ ਰਾਜਧਾਨੀ ਸੀ ਅਤੇ ਇਹ ਤਾਜ ਮਹਲ ਅਤੇ ਆਗਰਾ ਫੋਰਟ ਵਰਗੇ ਸਮਾਰਕ ਦਾ ਘਰ ਹੈ ਤਾਜ ਮਹਲ ਨੂੰ ਹਰ ਸਾਲ ਦੋ ਤੋ ਚਾਰ ਮਿਲੀਅਨ ਯਾਤਰੀ ਦੇਖਣ ਵਾਸਤੇ ਆਉਂਦੇ ਹਨ. ਇਹਨਾ ਵਿਚੋ 200,000 ਤੋ ਵੱਧ ਵਿਦੇਸ਼ੀ ਯਾਤਰੀ ਹੁੰਦੇ ਹਨ [1]

ਇਤਿਹਾਸ[ਸੋਧੋ]

ਸੰਨ 1884 ਵਿੱਚ, ਰਾਜਪੁਤਾਨਾ ਸਟੇਟ ਰੇਲਵੇ ਦੀ 1,000 ਏਮ ਏਮ ( 3 ਫਿਟ 3 3⁄8 ਇਚ) ਵਾਈਡ ਮੀਟਰ ਗੇਜ ਦਿੱਲੀ – ਬੰਦੀਕੁਈ ਅਤੇ ਬੰਦੀਕੁਈ – ਆਗਰਾ ਲਾਇਨ ਖੋਲੀ ਗਈ [2] ਆਗਰਾ – ਜੈਪੁਰ ਲਾਇਨ ਸੰਨ 2005 ਵਿੱਚ 1,676 ਏਮ ਏਮ ( 5 ਫਿਟ 6 ਇੰਚ) ਵਾਇਡ ਬ੍ਰੋਡ ਗੇਜ ਕੀਤੀ ਗਈ.

ਆਗਰਾ ਫੋਰਟ ਦੇ ਦਿਲੀ ਗੇਟ ਅਤੇ ਜਾਮਾ ਮਸਜਿਦ ਵਿਚ ਇੱਕ ਖੁਲਾ ਡੁਲਾ ਅੱਠਭੁਜੀ ਤ੍ਰਿਪੋਲੀ ਚੋਕ ਸੀ. ਇਸ ਅੱਠਭੁਜੀ ਤ੍ਰਿਪੋਲੀ ਚੋਕ ਨੂੰ ਅਗਰ ਫੋਰਟ ਰੇਲਵੇ ਸਟੇਸ਼ਨ ਬਣਾਉਣ ਵਾਸਤੇ ਹਟਾ ਦਿਤਾ ਗਿਆ, ਜੋ ਕਿ ਆਗਰਾ ਦਾ ਪਹਲਾ ਰੇਲਵੇ ਸਟੇਸ਼ਨ ਵੀ ਸੀ ਅਤੇ ਇਹ ਦੇਸ਼ ਦੇ ਸਭ ਤੋ ਪੁਰਾਣੇ ਸਟੇਸ਼ਨਾ ਵਿਚੋ ਇੱਕ ਹੈ

ਵਿਧੁਤੀਕਰਨ[ਸੋਧੋ]

1982-85 ਵਿਚ ਫਰੀਦਾਬਾਦ - ਮਥੁਰਾ – ਆਗਰਾ ਸੇਕ੍ਸ਼ਨ ਦਾ ਵਿਧੁਤੀ ਕਰਨ ਕੀਤਾ ਗਿਆ. ਤੁਮਡਲਾ – ਯਮੁਨਾ ਬਰੀਜ 1988-89 ਅਤੇ ਯਮੁਨਾ ਬਰੀਜ – ਆਗਰਾ 1990-91 ਵਿੱਚ ਇਸ ਦਾ ਵਿਧੁਤੀਕਰਨ ਕੀਤਾ ਗਿਆ.[3]

ਯਾਤਰੀ[ਸੋਧੋ]

ਆਗਰਾ ਫੋਰਟ ਰੇਲਵੇ ਸਟੇਸ਼ਨ ਰੋਜਾਨਾ 87,000 ਯਾਤਰਿਆ ਨੂੰ ਅਪਣਿਆ ਸੇਵਾਵਾ ਪ੍ਰਦਾਨ ਕਰਦਾ ਹੈ[4][5]

ਸਹੂਲਤਾ[ਸੋਧੋ]

ਆਗਰਾ ਫੋਰਟ ਰੇਲਵੇ ਸਟੇਸ਼ਨ ਵਿੱਚ ਟੇਲੀਫੋਨ ਬੂਥ, ਵੇਟਿੰਗ ਰੂਮ, ਰਿਟਾਇਰੰਗ ਰੂਮ, ਰੇਫਰੇਸ਼ਮੇੰਟ ਰੂਮ, ਵਾਟਰ ਕੂਲਰ ਅਤੇ ਬੁਕ ਸਟਾਲਾ ਦੀਆ ਸਹੂਲਤਾ ਉਪਲਬਧ ਹਨ.

ਟੇਕ੍ਸੀ, ਔਟੋ ਰਿਕ੍ਸ਼ਾ ਅਰੇ ਸਾਇਕਲ ਰਿਕਸ਼ਾ ਸਥਾਨਕ ਯਾਰਤਾ ਵਾਸਤੇ ਉਪਲਬਧ ਹਨ.

ਸਮਾਰਕ ਦੂਰੀ
ਤਾਜ

ਮਹਲ

3.8 ਕਿਲੋ

ਮੀਟਰ

ਆਗਰਾ

ਫੋਰਟ

0.9 ਕਿਲੋ

ਮੀਟਰ

ਸੀਕਨਦਰਾ 10.4 ਕਿਲੋ

ਮੀਟਰ

ਫਤੇਪੁਰ

ਸਿਕਰੀ

38 ਕਿਲੋ

ਮੀਟਰ

ਆਗਰਾ

ਏਅਰ ਪੋਰਟ

ਆਗਰਾ3.8 ਕਿਲੋ

ਮੀਟਰ

ਹਵਾਲੇ[ਸੋਧੋ]

  1. "Taj Visitors". Department of Tourism, Govt. of Uttar Pradesh. Retrieved 2 July 2013. 
  2. "IR History:Early Days II (1870-1899)". IRFCA. Retrieved 23 June 2013. 
  3. "History of Electrification". IRFCA. Retrieved 2 July 2013. 
  4. "Agra Fort Train Station". cleartrip.com. Retrieved 4 November 2016. 
  5. "Agra Fort". Indian Rail Enquiry. Retrieved 2 July 2013.