ਆਗਸਟਸ ਕੈਸਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਆਗਸਟਸ ਕੈਸਰ (63 ਈ ਪੂ - 14), ਰਾਜ 27 ਈ ਪੂ - 14, ਰੋਮਨ ਸਾਮਰਾਜ ਦਾ ਪਹਿਲਾ ਘੋਸ਼ਿਤ ਸਮਰਾਟ ਸੀ । ਇਸ ਦੇ ਬਾਦ ਸਮਰਾਟ ਟੈਬੀਰਿਅਸ ਬਣਿਆ ।