ਆਤਿਸ਼ੀ ਮਾਰਲੇਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਤਿਸ਼ੀ ਮਾਰਲੇਨਾ
ਜਨਮਆਤਿਸ਼ੀ ਮਾਰਲੇਨਾ
ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਨਾਗਰਿਕਤਾਭਾਰਤੀ
ਅਲਮਾ ਮਾਤਰਸੇਂਟ ਸਟੀਫਨ ਕਾਲਜ, ਦਿੱਲੀ,
ਆਕਸਫੋਰਡ ਯੂਨੀਵਰਸਿਟੀ
ਸੰਗਠਨਆਮ ਆਦਮੀ ਪਾਰਟੀ
ਪ੍ਰਸਿੱਧੀ ਸਮਾਜਿਕ ਸਰਗਰਮੀਆਂ
ਵੈੱਬਸਾਈਟwww.aamaadmiparty.org/official-spokespersons

ਆਤਿਸ਼ੀ ਮਾਰਲੇਨਾ, ਇੱਕ ਸਮਾਜਿਕ ਕਾਰਕੁਨ ਅਤੇ ਆਮ ਆਦਮੀ ਪਾਰਟੀ ਦੀ ਮੈਂਬਰ ਹੈ।

ਆਤਿਸ਼ੀ ਦੇ ਮਾਪੇ ਮਾਰਕਸਵਾਦੀ ਹਨ ਅਤੇ ਉਹ ਉਹ ਆਪ ਆਪਣੇ ਮੁਢਲੇ ਦਿਨਾਂ ਦੌਰਾਨ ਖੱਬੀ ਵਿਚਾਰਧਾਰਾ ਦੀ ਸਮਰਥਕ ਸੀ।[1] ਉਸਨੇ ਵਿਕਲਪਕ ਸਿੱਖਿਆ ਅਤੇ ਪਾਠਕ੍ਰਮ ਦੇ ਖੇਤਰ ਵਿੱਚ ਕੰਮ ਕੀਤਾ ਹੈ। ਦਿੱਲੀ ਦੇ ਇੱਕ ਕਾਲਜ ਵਿੱਚ ਉਸਨੇ ਇਤਿਹਾਸ ਦੀ ਪੜ੍ਹਾਈ ਕੀਤੀ, ਅਤੇ ਇੱਕ ਰੋਡਸ ਵਿਦਵਾਨ ਦੇ ਤੌਰ 'ਤੇ ਆਕਸਫੋਰਡ ਚਲੀ ਗਈ।[2] ਪਾਲਸੀ ਮੇਕਿੰਗ ਉਸ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। "ਸੰਭਾਵਨਾ ਇੰਸਟੀਚਿਊਟ ਆਫ ਪਬਲਿਕ ਪਾਲਸੀ" ਦੇ ਇੱਕ ਪ੍ਰੋਗਰਾਮ ਲਈ ਹਿਮਾਚਲ ਪ੍ਰਦੇਸ ਵਿੱਚ ਕੰਮ ਕਰਦਿਆਂ ਉਸ ਦਾ ਮੇਲ ਪ੍ਰਸ਼ਾਂਤ ਭੂਸ਼ਣ ਨਾਲ ਹੋਇਆ, ਜਿਸ ਦੇ ਕਹਿਣ ਤੇ ਉਹ ਦਿੱਲੀ ਆ ਗਈ। ਉਸਨੇ ਆਪਣੀ ਟੀਮ ਨਾਲ ਮਿਲਕੇ 70 ਹਲਕਿਆਂ ਲਈ ਆਪ ਉਮੀਦਵਾਰਾਂ ਵਾਸਤੇ 70 ਮੈਨੀਫੈਸਟੋ ਤਿਆਰ ਕੀਤੇ।[3]

ਹਵਾਲੇ[ਸੋਧੋ]