ਆਦਮਪੁਰ, ਪੰਜਾਬ ਵਿਧਾਨ ਸਭਾ ਹਲਕਾ
ਦਿੱਖ
ਆਦਮਪੁਰ | |
---|---|
ਪੰਜਾਬ ਵਿਧਾਨ ਸਭਾ ਦਾ ਹਲਕਾ ਨੰ. 38 | |
ਹਲਕਾ ਜਾਣਕਾਰੀ | |
ਦੇਸ਼ | ਭਾਰਤ |
ਰਾਜ | ਪੰਜਾਬ |
ਜ਼ਿਲ੍ਹਾ | ਜਲੰਧਰ |
ਲੋਕ ਸਭਾ ਹਲਕਾ | ਜਲੰਧਰ |
ਸਥਾਪਨਾ | 1951 |
ਕੁੱਲ ਵੋਟਰ | 1,67,424 (in 2022) |
ਰਾਖਵਾਂਕਰਨ | SC |
ਵਿਧਾਨ ਸਭਾ ਮੈਂਬਰ | |
16ਵੀਂ ਪੰਜਾਬ ਵਿਧਾਨ ਸਭਾ | |
ਮੌਜੂਦਾ | |
ਪਾਰਟੀ | ਇੰਡੀਅਨ ਨੈਸ਼ਨਲ ਕਾਂਗਰਸ |
ਚੁਣਨ ਦਾ ਸਾਲ | 2022 |
ਆਦਮਪੁਰ ਪੰਜਾਬ ਦੀਆਂ 117 ਵਿਧਾਨਸਭਾ ਹਲਕਿਆਂ ਵਿੱਚੋਂ 38 ਨੰਬਰ ਚੌਣ ਹਲਕਾ ਹੈ।[1]
ਜਾਣਕਾਰੀ
[ਸੋਧੋ]ਇਹ ਹਲਕਾ ਜਲੰਧਰ ਜ਼ਿਲ੍ਹੇ ਵਿੱਚ ਆਉਂਦਾ ਹੈ।
ਆਦਮਪੁਰ ਵਿਧਾਨ ਸਭਾ ਹਲਕਾ ਵਿੱਚ ਨਗਰ ਕੌਂਸਲ ਭੋਗਪੁਰ, ਨਗਰ ਕੌਂਸਲ ਆਦਮਪੁਰ ਅਤੇ ਨਗਰ ਪੰਚਾਇਤ ਅਲਾਵਲਪੁਰ ਤੋਂ ਇਲਾਵਾ 152 ਪਿੰਡ ਪੈਂਦੇ ਹਨ ਜਿਹਨਾਂ ਵਿੱਚ ਲਗਪਗ 1,52,690 ਵੋਟਰ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਜਦੋਂ ਇਹ ਹਲਕਾ ਰਾਖਵਾਂ ਸੀ ਤਾਂ ਬਸਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ ਪਵਨ ਕੁਮਾਰ ਟੀਨੂੰ ਨੇ ਇਥੋਂ ਚੋਣ ਲੜੀ ਸੀ ਤੇ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸਤਨਾਮ ਸਿੰਘ ਕੈਂਥ ਨੂੰ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਅਕਾਲੀ ਦਲ ਨੇ ਆਦਮਪੁਰ ਹਲਕੇ ਵਿੱਚ ਚਾਰ ਵਾਰੀ, ਕਾਂਗਰਸ ਨੇ ਪੰਜ ਵਾਰੀ, ਸੀਪੀਆ ਨੇ ਦੋ ਵਾਰੀ ਜਿੱਤ ਪ੍ਰਾਪਤ ਕੀਤੀ।[2]
ਵਿਧਾਇਕ ਸੂਚੀ
[ਸੋਧੋ]ਸਾਲ | ਨੰ | ਮੈਂਬਰ | ਪਾਰਟੀ | |
---|---|---|---|---|
2017 | 38 | ਪਵਨ ਕੁਮਾਰ ਟੀਨੂ | ਸ਼੍ਰੋਮਣੀ ਅਕਾਲੀ ਦਲ | |
2012 | 38 | ਪਵਨ ਕੁਮਾਰ ਟੀਨੂ | ਸ਼੍ਰੋਮਣੀ ਅਕਾਲੀ ਦਲ | |
2007 | 27 | ਸਰਬਜੀਤ ਸਿੰਘ ਮੱਕੜ | ਸ਼੍ਰੋਮਣੀ ਅਕਾਲੀ ਦਲ | |
2002 | 28 | ਕੰਵਲਜੀਤ ਸਿੰਘ ਲਾਲੀ | ਭਾਰਤੀ ਰਾਸ਼ਟਰੀ ਕਾਂਗਰਸ | |
1997 | 28 | ਸਰੂਪ ਸਿੰਘ | ਸ਼੍ਰੋਮਣੀ ਅਕਾਲੀ ਦਲ | |
1992 | 28 | ਰਾਜੇਂਦਰ ਕੁਮਾਰ | ਬਹੁਜਨ ਸਮਾਜ ਪਾਰਟੀ | |
1987-1992 ਰਾਸ਼ਟਰਪਤੀ ਸ਼ਾਸਨ | ||||
1985 | 28 | ਸੁਰਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | |
1980 | 28 | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | |
1977 | 28 | ਸਰੂਪ ਸਿੰਘ | ਜਨਤਾ ਪਾਰਟੀ | |
1972 | 53 | ਹਰਭਜਨ ਸਿੰਘ | ਆਜਾਦ | |
1969 | 53 | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | |
1967 | 53 | ਦ. ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1957 | 65 | ਮੋਤਾ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ | |
1951 | 65 | ਗੁਰਬੰਤ ਸਿੰਘ | ਭਾਰਤੀ ਰਾਸ਼ਟਰੀ ਕਾਂਗਰਸ |
2022 | ਸੁਖਵਿੰਦਰ ਸਿੰਘ ਕੋਟਲੀ | ਇੰਡਿਆਨ ਨੈਸ਼ਨਲ ਕਾਂਗਰਸ |
ਜੇਤੂ ਉਮੀਦਵਾਰ
[ਸੋਧੋ]ਸਾਲ | ਨੰ: | ਸ਼੍ਰੇਣੀ | ਜੇਤੂ ਦਾ ਨਾਮ | ਪਾਰਟੀ | ਵੋਟਾਂ | ਵਿਰੋਧੀ ਦਾ ਨਾਮ | ਪਾਰਟੀ | ਵੋਟਾਂ |
---|---|---|---|---|---|---|---|---|
2017 | 38 | ਜਰਨਲ | ਪਵਨ ਕੁਮਾਰ ਟੀਨੂ | ਸ਼੍ਰੋਮਣੀ ਅਕਾਲੀ ਦਲ | 45229 | ਮਹਿੰਦਰ ਸਿੰਘ ਕੇਪੀ | ਇੰਡੀਅਨ ਨੈਸ਼ਨਲ ਕਾਂਗਰਸ | 37530 |
2012 | 38 | ਐਸ.ਸੀ | ਪਵਨ ਕੁਮਾਰ ਟੀਨੂ | ਸ਼੍ਰੋਮਣੀ ਅਕਾਲੀ ਦਲ | 48171 | ਸਤਨਾਮ ਸਿੰਘ ਕੈਂਥ | ਇੰਡੀਅਨ ਨੈਸ਼ਨਲ ਕਾਂਗਰਸ | 28865 |
2007 | 27 | ਜਰਨਲ | ਸਰਬਜੀਤ ਸਿੰਘ ਮੱਕੜ | ਸ਼੍ਰੋਮਣੀ ਅਕਾਲੀ ਦਲ | 44883 | ਕੰਵਲਜੀਤ ਸਿੰਘ ਲਾਲੀ | ਇੰਡੀਅਨ ਨੈਸ਼ਨਲ ਕਾਂਗਰਸ | 34643 |
2002 | 28 | ਜਰਨਲ | ਕੰਵਲਜੀਤ ਸਿੰਘ ਲਾਲੀ | ਇੰਡੀਅਨ ਨੈਸ਼ਨਲ ਕਾਂਗਰਸ | 32619 | ਸਰਬਜੀਤ ਸਿੰਘ ਮੱਕੜ | ਸ਼੍ਰੋਮਣੀ ਅਕਾਲੀ ਦਲ | 25243 |
1997 | 28 | ਜਰਨਲ | ਸਰੂਪ ਸਿੰਘ | ਸ਼੍ਰੋਮਣੀ ਅਕਾਲੀ ਦਲ | 40578 | ਕੰਵਲਜੀਤ ਸਿੰਘ ਲਾਲੀ | ਇੰਡੀਅਨ ਨੈਸ਼ਨਲ ਕਾਂਗਰਸ | 24274 |
1992 | 28 | ਜਰਨਲ | ਰਾਜੇਂਦਰ ਕੁਮਾਰ | ਬਹੁਜਨ ਸਮਾਜ ਪਾਰਟੀ | 7847 | ਮਨਜਿੰਦਰ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 7235 |
1985 | 28 | ਜਰਨਲ | ਸੁਰਜੀਤ ਸਿੰਘ | ਸ਼੍ਰੋਮਣੀ ਅਕਾਲੀ ਦਲ | 26115 | ਦਵਾਰਕਾ ਦਾਸ | ਇੰਡੀਅਨ ਨੈਸ਼ਨਲ ਕਾਂਗਰਸ | 18966 |
1980 | 28 | ਜਰਨਲ | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 25368 | ਇਕਬਾਲ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 19968 |
1977 | 28 | ਜਰਨਲ | ਸਰੂਪ ਸਿੰਘ | ਜਨਤਾ ਪਾਰਟੀ | 19116 | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 15018 |
1972 | 53 | ਜਰਨਲ | ਹਰਭਜਨ ਸਿੰਘ | ਅਜ਼ਾਦ | 17773 | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 14064 |
1969 | 53 | ਜਰਨਲ | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 17733 | ਕਰਮ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 12890 |
1967 | 53 | ਜਰਨਲ | ਦ. ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 17485 | ਕੁਲਵੰਤ ਸਿੰਘ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 16989 |
1951 | 65 | ਜਰਨਲ | ਮੋਤਾ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 20684 | ਨਿਰੰਜਨ ਸਿੰਘ | ਸ਼੍ਰੋਮਣੀ ਅਕਾਲੀ ਦਲ | 14970 |
1951 | 65 | ਜਰਨਲ | ਗੁਰਬੰਤ ਸਿੰਘ | ਇੰਡੀਅਨ ਨੈਸ਼ਨਲ ਕਾਂਗਰਸ | 19366 | ਕਰਤਾਰਾ ਰਾਮ ਮਿਰਹਾਸ | ਐਸ.ਸੀ.ਐਫ | 13941 |
ਨਤੀਜਾ
[ਸੋਧੋ]ਲੜੀ ਨੰ: | ਉਮੀਦਵਾਰ ਦਾ ਨਾਮ | ਪਾਰਟੀ ਦਾ ਨਾਮ | ਵੋਟਾਂ |
---|---|---|---|
1 | ਪਵਨ ਕੁਮਾਰ ਟੀਨੂ | ਅਕਾਲੀ ਦਲ | 45229 |
2 | ਮਹਿੰਦਰ ਸਿੰਘ ਕੇਪੀ | ਇੰਡੀਅਨ ਨੈਸ਼ਨਲ ਕਾਂਗਰਸ | 37530 |
3 | ਹੰਸ ਰਾਜ ਰਾਣਾ | ਆਮ ਆਦਮੀ ਪਾਰਟੀ | 25239 |
4 | ਸੇਵਾ ਸਿੰਘ | ਬੀਐਸਪੀ | 5405 |
5 | ਗੁਰਦਿਆਲ ਬੈਂਸ | ਕਮਿਊਨਿਸਟ ਪਾਰਟੀ ਆਫ਼ ਇੰਡੀਆ (ਮਾਰਕਸੀ) | 791 |
6 | ਨਿਰਮਲ ਸਿੰਘ ਬੋਲੀਨਾ | ਅਕਾਲੀ ਦਾਲ {ਅ} | 672 |
7 | ਸੁਰਜੀਤ ਸਿੰਘ | ਬੀਆਰਪੀ | 497 |
8 | ਮਨਜੀਤ ਕੌਰ | ਜੈਜਜੈਕਿ | 252 |
9 | ਨੋਟਾ | ਨੋਟਾ | 621 |
ਇਹ ਵੀ ਦੇਖੋ
[ਸੋਧੋ]ਹਵਾਲੇ
[ਸੋਧੋ]- ↑ Chief Electoral Officer - Punjab (19 June 2006). "List of Parliamentary Constituencies and Assembly Constituencies in the State of Punjab as determined by the delimitation of Parliamentary and Assembly Constituency notification dated 19th June, 2006". Retrieved 24 June 2021.
- ↑ "List of Punjab Assembly Constituencies" (PDF). Retrieved 19 July 2016.
ਬਾਹਰੀ ਲਿੰਕ
[ਸੋਧੋ]- "Record of all Punjab Assembly Elections". eci.gov.in. Election Commission of India. Retrieved 14 March 2022.