ਸਮੱਗਰੀ 'ਤੇ ਜਾਓ

ਆਨੰਦੀਬੇਨ ਪਟੇਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਆਨੰਦੀਬੇਨ ਮਫਤਬਾਈ ਪਟੇਲ (ਜਨਮ 21 ਨਵੰਬਰ 1941)[1] ਇੱਕ ਭਾਰਤੀ ਸਿਆਸਤਦਾਨ ਅਤੇ ਗੁਜਰਾਤ ਦੀ ਸਾਬਕਾ ਮੁੱਖ ਮੰਤਰੀ ਹਨ। ਉਹ ਗੁਜਰਾਤ ਦੀ ਪਹਿਲੀ ਔਰਤ ਮੁੱਖ ਮੰਤਰੀ[2] ਹਨ। ਉਹ 1987 ਤੋਂ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਦਾ ਇੰਡੀਅਨ ਐਕਸਪ੍ਰੈਸ[3] ਦੁਆਰਾ ਉਹਨਾਂ ਨੂੰ ਸਾਲ 2014 ਦੇ 100 ਪ੍ਰਭਾਵਸ਼ਾਲੀ ਵਿਅਕਤੀਆਂ ਵਿੱਚ ਸ਼ਾਮਿਲ ਕੀਤਾ ਗਿਆ।

ਹਵਾਲੇ

[ਸੋਧੋ]
  1. "Profile". Retrieved 2014-06-23.[permanent dead link]
  2. "Narendra Modi resigns, Anandiben Patel elected new Chief Minister of Gujarat unopposed". Desh Gujarat. Retrieved 21 May 2014.
  3. "ਪੁਰਾਲੇਖ ਕੀਤੀ ਕਾਪੀ". Archived from the original on 2013-06-29. Retrieved 2014-07-20.