ਆਪੇਰਾ ਮੋਬਾਇਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
Opera O.svg

ਆਪੇਰਾ ਮੋਬਾਇਲ ਸਮਾਰਟਫ਼ੋਨ ਲੲੀ ਇੱਕ ਮੋਬਾਇਲ ਵੈਬ ਬਰਾਉਜ਼ਰ ਹੈ । ਇਹ ਆਪੇਰਾ ਦੇ ਜਾਵਾ ਆਧਾਰਿਤ ਮੋਬਾਇਲ ਵੇਬ ਬਰਾਉਜ਼ਰ ਆਪੇਰਾ ਮਿਨੀ ਦਾ ਵਧਾਇਆ ਹੋਇਆ ਰੂਪ ਹੈ । ਇਹ ਸਿੰਬਿਅਨ ਅਤੇ ਵਿੰਡੋਜ਼ ਮੋਬਾਇਲ ਮੰਚ ਲਈ ਉਪਲੱਬਧ ਹੈ । ਇਸ ਵਿੱਚ ਇੱਕ ਡੈਸਕਟਾਪ ਬਰਾਉਜਰ ਦੀ ਤਰ੍ਹਾਂ ਵੱਖਰੀ ਵਿਸ਼ੇਸ਼ਤਾ ਜਿਵੇਂ ਟੈਬਸ, ਹਮਅਤੀਤ, ਬੁਕਮਾਰਕਸ, ਖੋਜ਼ ਪੱਟੀ ਆਦਿ ਉਪਲੱਬਧ ਹਨ।