ਆਪੇਰਾ ਵੈੱਬ ਬਰਾਊਜ਼ਰ
Jump to navigation
Jump to search
ਆਪੇਰਾ ਇੱਕ ਵੈੱਬ ਬਰਾਊਜ਼ਰ ਹੈ । ਇਸ ਵਿੱਚ ਸੰਪੂਰਣ ਇੰਟਰਨੈੱਟ ਸੂਟ ਹੈ ਜਿਸਦਾ ਵਿਕਾਸ ਆਪੇਰਾ ਸਾਫ਼ਟਵੇਅਰ ਕੰਪਨੀ ਨੇ ਕੀਤਾ ਹੈ ।ਇਹ ਵੈੱਬ ਬਰਾਊਜ਼ਰ ਮੁਫ਼ਤ ਉਪਲੱਬਧ ਹੈ ।