ਸਮੱਗਰੀ 'ਤੇ ਜਾਓ

ਆਬੀ ਅਹਿਮਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਬੀ ਅਹਿਮਦ
ዐቢይ አህመድ አሊ
ਈਥੋਪੀਆ ਦੇ ਪ੍ਰਧਾਨ ਮੰਤਰੀ
ਦਫ਼ਤਰ ਸੰਭਾਲਿਆ
2 ਅਪਰੈਲ 2018
ਈਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕਰੇਟਿਕ ਫਰੰਟ ਦਾ ਤੀਜਾ ਚੇਅਰਮੈਨ
ਦਫ਼ਤਰ ਸੰਭਾਲਿਆ
27 ਮਾਰਚ 2018
ਓਡੀਪੀ (ਓਰੋਮੋ ਡੈਮੋਕਰੇਟਿਕ ਪਾਰਟੀ) ਦਾ ਲੀਡਰ
ਦਫ਼ਤਰ ਸੰਭਾਲਿਆ
22 ਫ਼ਰਵਰੀ 2018
ਉਪਲੇਮਾ ਮਗੇਰਸਾ
ਤੋਂ ਪਹਿਲਾਂਲੇਮਾ ਮਗੇਰਸਾ
ਵਿਗਿਆਨ ਅਤੇ ਤਕਨਾਲੋਜੀ ਮੰਤਰਾਲਾ (ਈਥੋਪੀਆ) ਵਿਗਿਆਨ ਅਤੇ ਤਕਨਾਲੋਜੀ ਮੰਤਰੀ
ਦਫ਼ਤਰ ਵਿੱਚ
6 ਅਕਤੂਬਰ 2015 – 1 ਨਵੰਬਰ 2016
ਤੋਂ ਬਾਅਦ???
ਦਫ਼ਤਰ ਵਿੱਚ
2008–2015
ਤੋਂ ਬਾਅਦ???
ਨਿੱਜੀ ਜਾਣਕਾਰੀ
ਜਨਮ (1976-08-15) 15 ਅਗਸਤ 1976 (ਉਮਰ 47)
ਬੇਸ਼ਾਸ਼ਾ, ਈਥੋਪੀਆ
ਸਿਆਸੀ ਪਾਰਟੀOromo Democratic Party
ਹੋਰ ਰਾਜਨੀਤਕ
ਸੰਬੰਧ
Ethiopian People's Revolutionary Democratic Front
ਜੀਵਨ ਸਾਥੀZinash Tayachew
ਬੱਚੇ3 ਧੀਆਂ
1 ਗੋਦ ਲਿਆ ਪੁੱਤਰ
ਸਿੱਖਿਆMicrolink Information Technology College (BA)
University of Greenwich (MA)
Ashland University (MBA)
Addis Ababa University (PhD)
ਪੁਰਸਕਾਰ(2019) ਦਾ ਨੋਬਲ ਸ਼ਾਂਤੀ ਪੁਰਸਕਾਰ
ਵੈੱਬਸਾਈਟOfficial website
ਫੌਜੀ ਸੇਵਾ
ਸੇਵਾ ਦੇ ਸਾਲ1991–2010

ਆਬੀ ਅਹਿਮਦ ਅਲੀਓਰੋਮੋ: [Abiyyii Ahimad Alii] Error: {{Lang}}: text has italic markup (help), ਜਿਸ ਨੂੰ ਅਕਸਰ ਆਬੀ ਅਹਿਮਦ ਜਾਂ ਸਿਰਫ ਆਬੀ ਕਿਹਾ ਜਾਂਦਾ ਹੈ; ਜਨਮ 15 ਅਗਸਤ 1976) ਇੱਕ ਈਥੋਪੀਆਈ ਰਾਜਨੇਤਾ ਹੈ ਜੋ ਕਿ 2 ਅਪ੍ਰੈਲ 2018 ਤੋਂ ਈਥੋਪੀਆ ਦੇ ਸੰਘੀ ਲੋਕਤੰਤਰੀ ਗਣਰਾਜ ਦੇ ਚੌਥੇ[1] ਅਤੇ ਮੌਜੂਦਾ ਪ੍ਰਧਾਨ ਮੰਤਰੀ[2] ਦੇ ਰੂਪ ਵਿੱਚ ਸੇਵਾ ਕਰ ਰਿਹਾ ਹੈ, ਦਾ ਹੈ। ਉਹ ਸੱਤਾਧਾਰੀ ਈਪੀਆਰਡੀਐਫ (ਈਥੋਪੀਅਨ ਪੀਪਲਜ਼ ਰੈਵੋਲਿਊਸ਼ਨਰੀ ਡੈਮੋਕਰੇਟਿਕ ਫਰੰਟ)[3] ਅਤੇ ਓਡੀਪੀ (ਓਰੋਮੋ ਡੈਮੋਕਰੇਟਿਕ ਪਾਰਟੀ) (ਜੋ ਈਪੀਆਰਡੀਐਫ ਦੀਆਂ ਚਾਰ ਗੱਠਜੋੜ ਵਿੱਚ ਸਹਿਯੋਗੀ ਪਾਰਟੀਆਂ ਵਿੱਚੋਂ ਇੱਕ ਹੈ) ਦਾ ਚੇਅਰਮੈਨ ਹੈ।[4] ਆਬੀ ਇਥੋਪੀਆਈ ਸੰਸਦ ਦਾ ਚੁਣਿਆ ਹੋਇਆ ਮੈਂਬਰ ਅਤੇ ਓਡੀਪੀ ਅਤੇ ਈਪੀਆਰਡੀਐਫ ਦੀਆਂ ਕਾਰਜਕਾਰੀ ਕਮੇਟੀਆਂ ਦਾ ਮੈਂਬਰ ਵੀ ਹੈ।

ਸੈਨਾ ਦੀ ਖੁਫੀਆ ਸੇਵਾ ਦੇ ਸਾਬਕਾ ਅਧਿਕਾਰੀ, ਆਬੀ ਨੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਰਾਜਨੀਤਿਕ ਅਤੇ ਆਰਥਿਕ ਸੁਧਾਰਾਂ ਦਾ ਇੱਕ ਵਿਸ਼ਾਲ ਪ੍ਰੋਗਰਾਮ ਸ਼ੁਰੂ ਕੀਤਾ ਹੈ,[5] ਇਨ੍ਹਾਂ ਸਾਰਿਆਂ ਨੂੰ ਇਥੋਪੀਆ ਅਤੇ ਟਾਈਗਰੇ ਵਿੱਚ ਸੰਘੀ ਅਧਾਰਤ ਸੰਵਿਧਾਨ/ਪ੍ਰਣਾਲੀ ਦੇ ਸਮਰਥਕਾਂ ਨਹੀਂ ਮਿਲਿਆ।[6][7]

ਆਬੀ ਨੂੰ ਇਥੋਪੀਆ ਅਤੇ ਏਰੀਟਰੀਆ ਵਿਚਾਲੇ 20 ਸਾਲਾ ਜੰਗ ਤੋਂ ਬਾਅਦ ਦੇ ਖੇਤਰੀ ਜਮੂਦ ਨੂੰ ਖ਼ਤਮ ਕਰਨ ਵਿੱਚ ਉਸਦੇ ਯੋਗਦਾਨ ਲਈ ਉਸਨੂੰ 2019 ਦਾ ਨੋਬਲ ਸ਼ਾਂਤੀ ਪੁਰਸਕਾਰ ਦਿੱਤਾ ਗਿਆ।[8]

ਅਕਤੂਬਰ 2021 ਵਿੱਚ, ਅਬੀ ਅਹਿਮਦ ਨੇ ਦੂਜੇ 5 ਸਾਲ ਦੇ ਕਾਰਜਕਾਲ ਲਈ ਅਧਿਕਾਰਤ ਤੌਰ 'ਤੇ ਸਹੁੰ ਚੁੱਕੀ।

ਨਿੱਜੀ ਜ਼ਿੰਦਗੀ ਅਤੇ ਸਿੱਖਿਆ[ਸੋਧੋ]

ਅਰੰਭਕ ਜੀਵਨ[ਸੋਧੋ]

ਅਬੀ ਅਹਿਮਦ ਦਾ ਜਨਮ ਇਥੋਪੀਆ ਦੇ ਇਤਿਹਾਸਕ ਕਾਫਾ ਪ੍ਰਾਂਤ (ਮੌਜੂਦਾ ਜਿਮਾ ਜ਼ੋਨ, ਓਰੋਮੀਆ ਖੇਤਰ ) ਵਿੱਚ 15 ਅਗਸਤ 1976 ਨੂੰ ਬਸ਼ਾਸ਼ਾ[9] ਕਸਬੇ ਵਿੱਚ ਹੋਇਆ ਸੀ।[10][11] ਉਸਦਾ ਮ੍ਰਿਤਕ ਪਿਤਾ ਅਹਿਮਦ ਅਲੀ ਓਰੋਮੋ ਕਬੀਲੇ ਦਾ ਮੁਸਲਮਾਨ[12] ਸੀ (ਅਤੇ ਉਸ ਦੀਆਂ ਚਾਰ ਪਤਨੀਆਂ ਸਨ[13] ), ਜਦੋਂ ਕਿ ਉਸ ਦੀ ਮ੍ਰਿਤਕ ਮਾਂ, ਤਾਜ਼ੀਤਾ ਵੋਲਡੇ, ਅਮਹਾਰਾ ਕਬੀਲੇ ਦੀ[14] ਇੱਕ ਆਰਥੋਡਾਕਸ[15] ਕ੍ਰਿਸ਼ਚੀਅਨ ਸੀ।[16][17]

ਆਬੀ ਆਪਣੇ ਬਹੁ-ਪਤਨੀਆਂ ਵਾਲੇ ਪਿਤਾ ਦਾ 13 ਵਾਂ ਅਤੇ ਆਪਣੀ ਮਾਂ ਦਾ ਛੇਵਾਂ ਅਤੇ ਸਭ ਤੋਂ ਛੋਟਾ ਬੱਚਾ ਹੈ।[9][16] ਉਸਦੇ ਬਚਪਨ ਦਾ ਨਾਮ ਆਬੀਓਟ (ਅੰਗਰੇਜ਼ੀ: "ਰੈਵੋਲਿਊਸ਼ਨ") ਸੀ। ਇਹ ਨਾਮ ਬੱਚਿਆਂ ਨੂੰ 1974 ਦੀ ਡਰੇਗ ਇਨਕਲਾਬ ਦੇ ਬਾਅਦ ਅਕਸਰ ਦਿੱਤਾ ਜਾਂਦਾ ਸੀ। ਆਬੀਓਤ ਸਥਾਨਕ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਲੱਗ ਪਿਆ ਅਤੇ ਬਾਅਦ ਵਿੱਚ ਅਗਰੋ ਕਸਬੇ ਦੇ ਸੈਕੰਡਰੀ ਸਕੂਲਾਂ ਵਿੱਚ ਆਪਣੀ ਪੜ੍ਹਾਈ ਜਾਰੀ ਰੱਖੀ। ਕਈ ਨਿੱਜੀ ਜਾਣਕਾਰੀਆਂ ਦੇ ਅਨੁਸਾਰ, ਆਬੀ ਹਮੇਸ਼ਾ ਆਪਣੀ ਸਿੱਖਿਆ ਵਿੱਚ ਬਹੁਤ ਦਿਲਚਸਪੀ ਰੱਖਦਾ ਸੀ ਅਤੇ ਬਾਅਦ ਵਿੱਚ ਉਸਨੇ ਜ਼ਿੰਦਗੀ ਵਿੱਚ ਦੂਜਿਆਂ ਨੂੰ ਵੀ ਸਿੱਖਣ ਅਤੇ ਸੁਧਾਰ ਕਰਦੇ ਜਾਣ ਲਈ ਉਤਸ਼ਾਹਤ ਕੀਤਾ।

ਹਵਾਲੇ[ਸੋਧੋ]

 1. "Prime Minister". The Federal Democratic Republic of Ethiopia’s Office of the Prime Minister. Archived from the original on 20 ਅਪ੍ਰੈਲ 2019. Retrieved 6 June 2019. H.E. Abiy Ahmed Ali (PhD) is the fourth Prime Minister of the Federal Democratic Republic of Ethiopia {{cite web}}: Check date values in: |archive-date= (help); Unknown parameter |dead-url= ignored (|url-status= suggested) (help)
 2. "Dr Abiy Ahmed sworn in as Prime Minister of Ethiopia". 1 April 2018. Archived from the original on 13 May 2018. Retrieved 2 April 2018.
 3. "EPRDF elects Abiy Ahmed chair". The Reporter. 27 March 2018. Retrieved 28 March 2018.
 4. "Ethiopia's ODP picks new chairman in bid to produce next Prime Minister". Africa News. 22 February 2018. Retrieved 22 February 2018.
 5. Keane, Fergal (3 January 2019). "Ethiopia's Abiy Ahmed: The leader promising to heal a nation". BBC News. Retrieved 22 March 2019. Ethiopia's Prime Minister Abiy Ahmed has been widely praised for introducing sweeping reforms aimed at ending political repression.
 6. "Ethiopian ethnic rivalries threaten Abiy Ahmed's reform agenda". Financial Times. 27 March 2019. Retrieved 11 April 2019. ... To the region's people, Mr Abiy's shake-up of the Ethiopian state, which has targeted Tigrayans in top positions, is widely seen as biased and vindictive. Even his rousing talk of national unity is viewed as an attack on the federal constitution, which devolves significant powers to nine ethnically defined territories, including Tigray.
 7. "Ethiopia's Tigray region plans 'Respect the Constitution' rally". Africa News. 7 December 2018. Retrieved 11 April 2019. A rally has been planned for Ethiopia's northern Tigray regional state's capital, Mekelle, on Saturday. Dubbed 'Respect the Constitution,' it will be the second such in a space of three weeks.
 8. Busby, Mattha (11 October 2019). "Ethiopian prime minister Abiy Ahmed wins 2019 Nobel peace prize – live news". The Guardian (in ਅੰਗਰੇਜ਼ੀ (ਬਰਤਾਨਵੀ)). ISSN 0261-3077. Retrieved 11 October 2019.
 9. 9.0 9.1 Endeshaw, Dawit (31 March 2018). "The rise of Abiy 'Abiyot' Ahmed". The Reporter. Retrieved 31 March 2018.
 10. "Abiy Ahmed Ali". DW.com (in ਸਵਾਹਿਲੀ). 28 March 2018. Abiy Ahmed alizaliwa August 15, 1976 nchini Ethiopia (Abiy Ahmed was born on August 15, 1976 in Ethiopia)
 11. Girma, Zelalem (31 March 2015). "Ethiopia in democratic, transformational leadership". Ethiopian Herald. Archived from the original on 6 ਮਈ 2018. Retrieved 12 ਅਕਤੂਬਰ 2019. {{cite news}}: Unknown parameter |dead-url= ignored (|url-status= suggested) (help)
 12. Sengupta, Somini (17 September 2018). "Can Ethiopia's New Leader, a Political Insider, Change It From the Inside Out?". The New York Times. Retrieved 18 September 2018.
 13. Endeshaw, Dawit (31 March 2018). "The rise of Abiy "Abiyot" Ahmed". The Reporter. Retrieved 25 March 2019. Coming from a very a well-known and extended family, Abiy is the 13th child for his father, who had four wives. He is the son of Ahmed Ali a.k.a Aba Dabes, Aba Fita. Ahmed, a respected elder in his small town, has contributed to the community by giving his own plot of land so that services giving centers such as clinics and telecom offices would be built. "Aba Dabes, Aba Fita has done a lot for this town," Berhanu, who said that he has known the octogenarian Ahmed for the past half century, told The Reporter.
 14. Endeshaw, Dawit (13 March 2018). "The rise of Abiy "Abiyot" Ahmed". The Reporter. Retrieved 14 April 2019. Abiy's mother, Tezeta Wolde, a converted Christian from Burayu, Finfine Special Zone, Oromia Regional State, was the fourth wife for Ahmed. Together they have six children with Abiy being the youngest.
 15. Boko, Hermann (30 July 2018). "Abiy Ahmed: Ethiopia's first Oromo PM spreads hope of reform". FRANCE 24 (in English and translated from the original French). Retrieved 14 April 2019. ...and an Amhara Christian Orthodox mother, he was 15 when the guerilla group the Tigrayan People's Liberation Front led by Meles Zenawi toppled dictator Mengistu Haile Mariam. Abiy was educated in the US and Great Britain, and joined the army at 15...{{cite news}}: CS1 maint: unrecognized language (link)
 16. 16.0 16.1 "Dr. Abiy Ahmed's diversity portfolio". Satenaw News. 1 April 2018. Retrieved 29 March 2019.
 17. "The Guardian view on Ethiopia: change is welcome, but must be secured". The Guardian. 7 January 2019. ISSN 0261-3077. Retrieved 29 March 2019.