ਆਰਕਟਿਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਰਕਟਿਕ ਦੀ ਸਥਿਤੀ
ਆਰਕਟਿਕ ਖੇਤਰ ਦਾ ਬਨਾਵਟੀ ਤੌਰ ਉੱਤੇ ਰੰਗਿਆ ਧਰਾਤਲੀ ਨਕਸ਼ਾ।
ਇਸੇ ਖੇਤਰ ਦਾ MODIS ਚਿੱਤਰ।

ਆਰਕਟਿਕ (ਅੰਗਰੇਜ਼ੀ ਉਚਾਰਨ: /ˈɑrktɪk/ ਜਾਂ /ˈɑrtɪk/) ਧਰਤੀ ਦੇ ਸਭ ਤੋਂ ਉੱਤਰੀ ਹਿੱਸੇ ਵਿੱਚ ਸਥਿੱਤ ਇੱਕ ਧਰੁਵੀ ਖੇਤਰ ਹੈ। ਇਸ ਵਿੱਚ ਆਰਕਟਿਕ ਮਹਾਂਸਾਗਰ ਅਤੇ ਕੈਨੇਡਾ, ਰੂਸ, ਡੈੱਨਮਾਰਕ (ਗਰੀਨਲੈਂਡ), ਨਾਰਵੇ, ਸੰਯੁਕਤ ਰਾਜ (ਅਲਾਸਕਾ), ਸਵੀਡਨ, ਫ਼ਿਨਲੈਂਡ ਅਤੇ ਆਈਸਲੈਂਡ ਦੇ ਹਿੱਸੇ ਸ਼ਾਮਲ ਹਨ। ਆਰਕਟਿਕ ਖੇਤਰ ਵਿੱਚ ਇੱਕ ਵਿਸ਼ਾਲ ਬਰਫ਼ ਨਾਲ਼ ਢਕਿਆ ਸਮੁੰਦਰ ਹੈ ਜਿਸ ਦੁਆਲੇ ਰੁੱਖਹੀਣ ਜੰਮੀ ਹੋਈ ਧਰਤੀ ਹੈ।

ਹਵਾਲੇ[ਸੋਧੋ]