ਆਰਾਨਖ਼ੁਇਸ ਦਾ ਸ਼ਾਹੀ ਮਹਿਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਆਰਾਨਜੁਏਜ਼ ਦਾ ਸ਼ਾਹੀ ਮਹਲ
ਮੂਲ ਨਾਮ
English: Palacio Real de Aranjuez
ਸਥਿਤੀਆਰਾਨਜੁਏਜ਼, ਸਪੇਨ
ਆਰਕੀਟੈਕਟJuan Bautista de Toledo, Juan de Herrera
ਅਧਿਕਾਰਤ ਨਾਮAranjuez Cultural Landscape
ਕਿਸਮਸੱਭਿਆਚਾਰਕ
ਮਾਪਦੰਡii, iv
ਅਹੁਦਾ2001 (25th session)
ਹਵਾਲਾ ਨੰ.1044
State Party España
RegionEurope and North America
ਅਧਿਕਾਰਤ ਨਾਮPalacio Real de Aranjuez
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1931[1]
ਹਵਾਲਾ ਨੰ.RI-51-0001063
ਆਰਾਨਖ਼ੁਇਸ ਦਾ ਸ਼ਾਹੀ ਮਹਿਲ is located in Spain
ਆਰਾਨਖ਼ੁਇਸ ਦਾ ਸ਼ਾਹੀ ਮਹਿਲ
Location of ਆਰਾਨਜੁਏਜ਼ ਦਾ ਸ਼ਾਹੀ ਮਹਲ in Spain

ਆਰਾਨਜੁਏਜ਼ ਦਾ ਸ਼ਾਹੀ ਮਹਲ (ਸਪੇਨੀ ਭਾਸ਼ਾ: Palacio Real de Aranjuez) ਸਪੇਨ ਦੇ ਰਾਜੇ ਦਾ ਸ਼ਾਹੀ ਨਿਵਾਸ ਸਥਾਨ ਹੈ। ਇਹ ਸਪੇਨ ਦੇ ਆਰਾਨਜੁਏਜ਼ ਸ਼ਹਿਰ ਵਿੱਚ ਸਥਿਤ ਹੈ। ਇਹ ਥਾਂ ਆਮ ਅਵਾਮ ਲਈ ਸਪੇਨੀ ਸ਼ਾਹੀ ਸਾਈਟ ਵਜੋਂ ਖੁੱਲੀ ਰਹਿੰਦੀ ਹੈ।

ਇਤਿਹਾਸ[ਸੋਧੋ]

ਇਸ ਨੂੰ ਬਣਾਉਣ ਦਾ ਹੁਕਮ ਫਿਲਿਪ ਦੂਜੇ ਨੇ ਦਿੱਤਾ ਸੀ। ਇਸ ਮਹਲ ਦਾ ਖਾਕਾ ਤੋਲੇਦੋ ਦੇ ਜੁਆਂ ਬਤਿਸਤਾ ਅਤੇ ਜੁਆਂ ਦੇ ਹਰਾਰਾ ਨੇ ਤਿਆਰ ਕੀਤਾ ਸੀ। ਉਹਨਾ ਨੇ ਏਲ ਏਸਕੋਰਲ ਦਾ ਖਾਕਾ ਵੀ ਤਿਆਰ ਕੀਤਾ ਸੀ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:Spanish royal sites

ਹਵਾਲੇ[ਸੋਧੋ]