ਸਮੱਗਰੀ 'ਤੇ ਜਾਓ

ਆਲਮੂਦਾਈਨਾ ਸ਼ਾਹੀ ਮਹਿਲ

ਗੁਣਕ: 39°34′03″N 2°38′50″E / 39.5675°N 2.64722°E / 39.5675; 2.64722
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਲਮੁਦੇਨਾ ਸ਼ਾਹੀ ਮਹਿਲ
ਮੂਲ ਨਾਮ
Royal Palace of La Almudaina
ਸਥਿਤੀਸਪੇਨ
ਬਣਾਇਆ9ਵੀਂ ਸਦੀ
ਪ੍ਰਬੰਧਕ ਸਭਾਸੱਭਿਆਚਾਰ ਮੰਤਰਾਲਾ
Invalid designation
ਕਿਸਮReal property
ਆਲਮੂਦਾਈਨਾ ਸ਼ਾਹੀ ਮਹਿਲ is located in ਸਪੇਨ
ਆਲਮੂਦਾਈਨਾ ਸ਼ਾਹੀ ਮਹਿਲ
ਸਪੇਨ ਵਿੱਚ ਨਾਸਿਰੀ ਮਹਲ

ਅਲਮੁਦੇਨਾ ਸ਼ਾਹੀ ਮਹਿਲ (ਅੰਗਰੇਜ਼ੀ ਭਾਸ਼ਾ: Royal Palace of La Almudaina) ਇੱਕ ਕਿਲ੍ਹੇਬੰਦ ਮਹਿਲ ਹੈ। ਇਹ ਸਪੇਨ ਵਿੱਚ ਪਾਲਮਾ ਮਜੋਰਿਕਾ ਦੀ ਰਾਜਧਾਨੀ, ਸਪੇਨ ਵਿੱਚ ਸਥਿਤ ਹੈ। ਅਲਮੁਦਾਨੇ ਦਾ ਮਹਿਲ ਇੱਕ ਅਰਬ ਕਿਲ੍ਹੇ ਦੀ ਰੂਪ ਵਿੱਚ ਬਣਾਇਆ ਗਿਆ ਸੀ। ਇਸਨੂੰ 14ਵੀਂ ਸਦੀ ਤੋਂ ਸ਼ਾਹੀ ਨਿਵਾਸ ਸਥਾਨ ਦੀ ਰੂਪ ਵਿੱਚ ਵਰਤਿਆ ਜਾਂਦਾ ਹੈ। ਮਹਿਲ ਵਿੱਚ ਕੀ ਖਾਲੀ ਕਮਰੇ ਹਨ। ਜਦੋਂ ਮੇਜੋਰਿਕਾ ਦੇ ਰਾਜੇ ਜੇਮਸ ਦੂਜੇ ਨੇ ਇਸ ਮਹਿਲ ਦੀ ਮੁੜਉਸਾਰੀ ਸ਼ੁਰੂ ਕੀਤੀ ਤਾਂ ਉਸ ਦੀ ਯੋਜਨਾ ਵਿੱਚ ਛੋਟਾ ਰੋਮਾਨਿਸਕਿਊ ਸ਼ੈਲੀ ਵਿੱਚ ਬਣਿਆ ਹੋਇਆ ਗਿਰਜਾਘਰ ਵੀ ਇਸ ਵਿੱਚ ਸ਼ਾਮਿਲ ਕਰ ਲਿਆ ਗਿਆ। ਇਹ ਮਹਿਲ ਪਾਲਮਾ ਗਿਰਜਾਘਰ ਦੇ ਬਿਲਕੁਲ ਸਾਹਮਣੇ ਹੈ। ਇਥੋਂ ਪਾਲਮਾ ਖਾੜੀ ਨੂੰ ਬੜੀ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।

ਇਹ ਇਮਾਰਤ ਪੇਤ੍ਰਿਮੋਨੀਓ ਨੈਸ਼ਨਲ (Patrimonio Nacional) ਦੇ ਅਧੀਨ ਹੈ ਜਿਹੜਾ ਰਾਜ ਵਿੱਚ ਸ਼ਾਹੀ ਸੰਪਤੀ ਦੀ ਦੇਖ ਰੇਖ ਕਰਦਾ ਹੈ। ਅੱਜ ਕੱਲ ਸ਼ਾਹੀ ਪਰਿਵਾਰ ਇਸਨੂੰ ਜਲਸਿਆਂ ਅਤੇ ਰਾਜ ਦੇ ਸਮਾਰੋਹਾਂ ਦੇ ਦੌਰਾਨ ਵਰਤਿਆ ਜਾਂਦਾ ਹੈ। ਸਪੇਨ ਦੇ ਰਾਜੇ ਦਾ ਨਿਜੀ ਮਹਿਲ ਮਾਰਵੇਤ ਦਾ ਮਹਿਲ ਪਾਲਮਾ ਸ਼ਹਿਰ ਦੇ ਬਾਹਰ ਸਥਿਤ ਹੈ।

ਇਤਿਹਾਸ

[ਸੋਧੋ]

ਗੈਲਰੀ

[ਸੋਧੋ]

ਬਾਹਰੀ ਲਿੰਕ

[ਸੋਧੋ]

39°34′03″N 2°38′50″E / 39.5675°N 2.64722°E / 39.5675; 2.64722 Royal Palace of La Almudaina ਨਾਲ ਸੰਬੰਧਿਤ ਮੀਡੀਆ ਵਿਕੀਮੀਡੀਆ ਕਾਮਨਜ਼ ਉੱਤੇ ਹੈ

ਹਵਾਲੇ

[ਸੋਧੋ]