ਆਲ ਇੰਡੀਆ ਸਟੇਟਸ ਪੀਪੁਲਸ ਕਾਨਫਰੰਸ
ਦਿੱਖ
ਆਲ ਇੰਡੀਆ ਸਟੇਟਸ ਪੀਪੁਲਸ ਕਾਨਫਰੰਸ ਭਾਰਤ ਵਿੱਚ ਬਰਤਾਨਵੀ ਰਾਜ ਦੌਰਾਨ 1926 ਵਿੱਚ ਸਥਾਪਤ ਇੱਕ ਰਾਜਨੀਤਕ ਸੰਗਠਨ ਸੀ।
ਪਹਿਲਾ ਇਜਲਾਸ
[ਸੋਧੋ]ਇਸ ਦਾ ਪਹਿਲਾ ਅਜਲਾਸ ਦਸੰਬਰ 1927 ਵਿੱਚ ਬੰਬਈ ਵਿੱਚ ਕੀਤਾ ਗਿਆ ਸੀ।ਇਸ ਦੀ ਪ੍ਰਧਾਨਗੀ ਦੀਵਾਨ ਬਹਾਦੁਰ ਰਾਮਚਂਦ ਰਾਇ (ਇਲੋਰ ਦੇ ਇੱਕ ਮਸ਼ਹੂਰ ਨੇਤਾ) ਨੇ ਕੀਤੀ ਸੀ।[1]
ਸੰਗਠਨ
[ਸੋਧੋ]ਕਾਨਫਰੰਸ ਵਿੱਚ ਭਾਰਤ ਦੀਆਂ ਸੈਂਕੜੇ ਰਿਆਸਤਾਂ ਦੇ ਪ੍ਰਤਿਨਿਧ ਸ਼ਾਮਲ ਹੋਏ। ਇਸ ਦੀ ਸਥਾਪਨਾ ਭਾਰਤ ਦੇ ਰਜਵਾੜਿਆਂ ਅਤੇ ਬਰਤਾਨਵੀ ਰਾਜ ਦਰਮਿਆਨ ਰਾਜਭਾਗ, ਰਾਜਨੀਤਕ ਸਥਿਰਤਾ ਅਤੇ ਭਾਰਤ ਦੇ ਭਵਿੱਖ ਦੇ ਮਸਲਿਆਂ ਸੰਬੰਧੀ ਰਾਜਨੀਤਕ ਸੰਵਾਦ ਨੂੰ ਵਧਾਉਣਾ ਸੀ। ਲੰਮੀ ਦੇਰ ਇਹ ਸੰਗਠਨ ਆਜ਼ਾਦੀ ਸੰਗਰਾਮ ਨਾਲ ਖਾਰ ਰੱਖਦਾ ਰਿਹਾ।
ਹਵਾਲੇ
[ਸੋਧੋ]ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |