ਆਵਾਰਾ (ਫ਼ਿਲਮ)
ਦਿੱਖ
(ਆਵਾਰਾ (1951 ਫ਼ਿਲਮ) ਤੋਂ ਮੋੜਿਆ ਗਿਆ)
ਅਵਾਰਾ | |
---|---|
ਨਿਰਦੇਸ਼ਕ | ਰਾਜ ਕਪੂਰ |
ਨਿਰਮਾਤਾ | ਰਾਜ ਕਪੂਰ |
ਸਿਤਾਰੇ | ਪ੍ਰਿਥਵੀਰਾਜ ਕਪੂਰ ਨਰਗਿਸ ਰਾਜ ਕਪੂਰ ਲੀਲਾ ਚਿਟਨਿਸ ਕੇ ਐਨ ਸਿੰਘ ਸਸ਼ੀ ਕਪੂਰ |
ਸੰਗੀਤਕਾਰ | ਸ਼ੰਕਰ-ਜੈਕਿਸ਼ਨ |
ਰਿਲੀਜ਼ ਮਿਤੀ | 1951 |
ਮਿਆਦ | 193 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਆਵਾਰਾ (ਹਿੰਦੀ: आवारा) 1951 ਵਿੱਚ ਬਣੀ ਹਿੰਦੀ ਫਿਲਮ ਹੈ। ਇਸ ਦਾ ਨਿਰਮਾਤਾ ਅਤੇ ਨਿਰਦੇਸ਼ਕ ਰਾਜ ਕਪੂਰ ਹੈ ਅਤੇ ਉਸੇ ਨੇ ਮੁੱਖ ਭੂਮਿਕਾ ਨਿਭਾਈ ਹੈ। ਇਸਨੇ ਰਾਤੋ ਰਾਤ ਦੱਖਣੀ ਏਸ਼ੀਆ ਵਿੱਚ ਸਨਸਨੀ ਫੈਲਾ ਦਿੱਤੀ ਅਤੇ ਸੋਵੀਅਤ ਯੂਨੀਅਨ, ਪੂਰਬੀ ਏਸ਼ੀਆ, ਅਫਰੀਕਾ ਅਤੇ ਮੱਧ ਪੂਰਬ ਦੇ ਦੇਸ਼ਾਂ ਵਿੱਚ ਇਸਨੂੰ ਭਰਪੂਰ ਸਫਲਤਾ ਮਿਲੀ।[1]
ਇਹ ਵੀ ਵੇਖੋ
[ਸੋਧੋ]ਬਾਹਰੀ ਕੜੀਆਂ
[ਸੋਧੋ]- Rediff.com Classics Revisited: Awaara
- Movie review at "Let's talk about Bollywood!"
- University of Iowa article Archived 2012-03-03 at the Wayback Machine.
ਹਵਾਲੇ
[ਸੋਧੋ]- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |