ਆਸ਼ੂ ਲਾਲ ਫ਼ਕੀਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਆਸ਼ੂ ਲਾਲ ਫਕੀਰ ਤੋਂ ਰੀਡਿਰੈਕਟ)

ਆਸ਼ੂ ਲਾਲ ਫਕੀਰ (ڈاکٹر اشو لال فقیر, ਜਨਮ ਦਾ ਨਾਮ ਮੁਹੰਮਦ ਅਸ਼ਰਫ਼; ਜਨਮ 13 ਅਪ੍ਰੈਲ 1959), ਕਰੋੜ ਲਾਲ ਈਸਾਨ, ਪਾਕਿਸਤਾਨ ਤੋਂ ਇੱਕ ਸਰਾਇਕੀ ਕਵੀ ਹੈ। ਆਸ਼ੂ ਲਾਲ ਫਕੀਰ ਕਾਇਦ-ਏ-ਆਜ਼ਮ ਮੈਡੀਕਲ ਕਾਲਜ ਤੋਂ ਐਮ.ਬੀ.ਬੀ.ਐਸ. ਹੈ। [1] [2]

ਕਿਤਾਬਾਂ[ਸੋਧੋ]

  • ਚਾਰੂ ਹਥ ਨਾ ਵੰਜਲੀ
  • ਗੌਤਮ ਨਾਲ ਝੇੜਾ (1995)
  • ਕਾਂ ਵਾਸੁ ਦੀ ਪਖੀ ਐ (1997)
  • ਸਿੰਧ ਸਾਗਰ ਨਾਲ ਹਮੇਸ਼ਾਂ (2002)
  • ਜਾਲ ਮਲੋਤੀ

ਅਤੇ ਛੋਟੀਆਂ ਕਹਾਣੀਆਂ ਦੇ ਦੋ ਸੰਗ੍ਰਹਿ, ਅਸਾਧਾਰਨ ਅਤੇ ਬੇੜੀ ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. "Jannat: Fiction: The paradise of Indus River: Malik, Nasir: 9798486665127: Amazon.com: Books". amazon.com. Retrieved 2022-04-04.
  2. "Lamenting the wounds of Partition - Newspaper". DAWN.COM. Retrieved 2022-04-04.