ਆਸਿਆ ਰਮਜਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਆਸਿਆ ਰਮਜਾਨ ਅੰਤਰ (1996 - 2016) ਕੁਰਦਿਸ਼ ਵੁਮਨ ਪ੍ਰੋਟੇਕਸ਼ਨ ਯੂਨਿਟ ਦੀ ਫਾਇਟਰ ਸੀ, ਜੋ ਸੀਰਿਆ ਵਿੱਚ ਆਈਐਸਆਈਐਸ ਨਾਲ ਲੜਦੇ ਹੋਏ ਮਾਰੀ ਗਈ। ਉਹ ਹਾਲੀਵੁਡ ਸੁਪਰਸਟਾਰ ਏਂਜੇਲਿਨਾ ਜੌਲੀ ਵਰਗੀ ਵਿੱਖਣ ਦੇ ਕਾਰਨ ਚਰਚਾ ਵਿੱਚ ਰਹਿੰਦੀ ਸੀ। ਉਹ ਸਤੰਬਰ 2016 ਵਿੱਚ ਤੁਰਕੀ ਬਾਰਡਰ ਦੇ ਨਜਦੀਕ ਜਰਾਬਲਸ ਵਿੱਚ ਆਤੰਕੀਆਂ ਦੇ ਖਿਲਾਫ ਜਾਰੀ ਆਪਰੇਸ਼ਨ ਦੇ ਦੌਰਾਨ ਮਾਰੀ ਗਈ। ਆਸਿਆ 2014 ਵਿੱਚ ਕੁਰਦਿਸ਼ ਪ੍ਰੋਟੇਕਸ਼ਨ ਯੂਨਿਟ ਵਿੱਚ ਭਰਤੀ ਹੋਈ ਸੀ।[1]

ਉਸਦਾ ਜਨਮ 1996 ਵਿੱਚ ਸੀਰਿਅਨ ਕੁਰਦਿਸਤਾਨ ਦੇ ਕਮਿਸ਼ਲੋ ਸ਼ਹਿਰ ਵਿੱਚ ਹੋਇਆ ਸੀ।

ਹਵਾਲੇ[ਸੋਧੋ]