ਆਸਿਫ਼ ਅਲੀ ਜ਼ਰਦਾਰੀ
ਦਿੱਖ
(ਆਸਿਫ ਅਲੀ ਜ਼ਰਦਾਰੀ ਤੋਂ ਮੋੜਿਆ ਗਿਆ)
ਆਸਿਫ਼ ਅਲੀ ਜ਼ਰਦਾਰੀ آصف علی زرداری | |
---|---|
ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ | |
ਦਫ਼ਤਰ ਵਿੱਚ 9 ਸਤੰਬਰ 2008 – 8 ਸਤੰਬਰ 2013 | |
ਪ੍ਰਧਾਨ ਮੰਤਰੀ | ਯੂਸਫ ਰਜ਼ਾ ਗਿਲਾਨੀ ਰਜਾ ਪਰਵੇਜ਼ ਅਸ਼ਰਫ਼ ਮੀਰ ਹਾਜ਼ਰ ਖਾਂ ਖੁਸਰੋ (Acting) ਨਵਾਜ਼ ਸ਼ਰੀਫ਼ |
ਤੋਂ ਪਹਿਲਾਂ | ਮੁਹੰਮਦ ਮੀਆਂ ਸੂਮਰੋ (Acting) |
ਤੋਂ ਬਾਅਦ | ਮਮਨੂਨ ਹੁਸੈਨ |
ਪ੍ਰਧਾਨ, ਪਾਕਿਸਤਾਨ ਪੀਪਲਜ਼ ਪਾਰਟੀ ਸੰਸਦ ਮੈਂਬਰ[1] | |
ਦਫ਼ਤਰ ਸੰਭਾਲਿਆ 27 ਦਸੰਬਰ 2015 | |
ਤੋਂ ਪਹਿਲਾਂ | ਅਮੀਨ ਫਾਹੀਮ |
ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ | |
ਦਫ਼ਤਰ ਵਿੱਚ 30 ਦਸੰਬਰ 2007 – 27 ਦਸੰਬਰ 2015 Serving with ਬਿਲਾਵਲ ਭੁੱਟੋ ਜ਼ਰਦਾਰੀ | |
ਤੋਂ ਪਹਿਲਾਂ | ਨਵਾਂ ਅਹੁਦਾ |
ਨਿੱਜੀ ਜਾਣਕਾਰੀ | |
ਜਨਮ | ਕਰਾਚੀ, ਪਾਕਿਸਤਾਨ | 26 ਜੁਲਾਈ 1955
ਸਿਆਸੀ ਪਾਰਟੀ | ਪਾਕਿਸਤਾਨ ਪੀਪਲਜ਼ ਪਾਰਟੀ |
ਜੀਵਨ ਸਾਥੀ | ਬੇਨਜ਼ੀਰ ਭੁੱਟੋ (1987–2007) |
ਬੱਚੇ | ਬਿਲਾਵਲ ਬਖਤਾਵਰ ਅਸੀਫਾ |
ਆਸਿਫ਼ ਅਲੀ ਜ਼ਰਦਾਰੀ ਪਾਕਿਸਤਾਨ ਦਾ ਇੱਕ ਸਿਆਸਤਦਾਨ ਹੈ। ਉਹ 2008 ਤੋਂ 2013 ਤੱਕ ਪਾਕਿਸਤਾਨ ਦਾ 11ਵਾਂ ਰਾਸ਼ਟਰਪਤੀ ਵੀ ਰਿਹਾ। ਉਹ ਪਾਕਿਸਤਾਨ ਪੀਪਲਜ਼ ਪਾਰਟੀ ਦਾ ਸਹਾਇਕ ਚੇਅਰਪਰਸਨ ਵੀ ਹੈ।
ਹਵਾਲੇ
[ਸੋਧੋ]ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Asif Ali Zardari ਨਾਲ ਸਬੰਧਤ ਮੀਡੀਆ ਹੈ।
ਵਿਕੀਕੁਓਟ Asif Ali Zardari ਨਾਲ ਸਬੰਧਤ ਕੁਓਟੇਸ਼ਨਾਂ ਰੱਖਦਾ ਹੈ।
- Appearances on C-SPAN