ਇਜ਼ਰਾਇਲੀ ਨਵਾਂ ਸ਼ੇਕਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਜ਼ਰਾਇਲੀ ਨਵਾਂ ਸ਼ੇਕਲ
שקל חדש (ਹਿਬਰੂ)
شيقل جديد (ਅਰਬੀ)
1 ਸ਼ੇਕਲ ਦਾ ਸਿੱਕਾ
1 ਸ਼ੇਕਲ ਦਾ ਸਿੱਕਾ
ISO 4217 ਕੋਡ ILS
ਕੇਂਦਰੀ ਬੈਂਕ ਇਜ਼ਰਾਇਲ ਬੈਂਕ
ਵੈੱਬਸਾਈਟ bankisrael.gov.il
ਵਰਤੋਂਕਾਰ  ਇਜ਼ਰਾਇਲ
ਫਰਮਾ:Country data ਫ਼ਲਸਤੀਨੀ ਰਾਜਖੇਤਰ[1]
ਫੈਲਾਅ 2.6% (2010 ਦਾ ਅੰਦਾਜ਼ਾ) 3.3% (2009 ਦਾ ਅੰਦਾਜ਼ਾ)
ਸਰੋਤ The World Factbook, 2007
ਉਪ-ਇਕਾਈ
1/100 ਅਗੋਰਾ
ਨਿਸ਼ਾਨ
ਬਹੁ-ਵਚਨ ਸ਼ੇਕਲਿਮ
ਅਗੋਰਾ ਅਗੋਰੋਤ
ਸਿੱਕੇ 10 agorot, ½, 1, 2, 5, 10 ਨਵੇਂ ਸ਼ੇਕਲਿਮ
ਬੈਂਕਨੋਟ 20, 50, 100, 200 ਨਵੇਂ ਸ਼ੇਕਲਿਮ

ਇਜ਼ਰਾਇਲੀ ਨਵਾਂ ਸ਼ੇਕਲ (ਹਿਬਰੂ: שֶׁקֶל חָדָשׁ ਸ਼ੇਕਲ ਹਾਦਾਸ਼) (ਨਿਸ਼ਾਨ: ; ਐਕਰੋਨਿਮ: ש״ח ਅਤੇ ਅੰਗਰੇਜ਼ੀ ਵਿੱਚ NIS; code: ILS) (ਬਹੁ-ਵਚਨ shkalim/ਸ਼ੇਕਲਿਮ – שקלים; Arabic: شيكل جديد ਜਾਂ شيقل جديد ਸ਼ੇਕ਼ਲ ਗ਼ਦੀਦ) ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ (אגורות) (ਇੱਕ-ਵਚਨ ਅਗੋਰਾ, אגורה) ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ।

ਹਵਾਲੇ[ਸੋਧੋ]

  1. According to Article 4 of the 1994 Paris Protocol [1]. The Protocol allows the Palestinian Authority to adopt additional currencies. In West Bank the Jordanian dinar is widely accepted and in Gaza Strip the Egyptian pound is often used.