ਇਤਾਲੋ ਕਾਲਵਿਨੋ
ਦਿੱਖ
ਇਤਾਲੋ ਕਾਲਵਿਨੋ | |
---|---|
ਜਨਮ | ਇਤਾਲੋ ਕਾਲਵਿਨੋ ਜਿਵਾਨੀ ਮਾਮੇਲੀ 15 ਅਕਤੂਬਰ 1923 Santiago de Las Vegas, Cuba |
ਮੌਤ | 19 ਸਤੰਬਰ 1985 Siena, Italy | (ਉਮਰ 61)
ਕਿੱਤਾ | ਪੱਤਰਕਾਰ, ਕਹਾਣੀ ਲੇਖਕ, ਨਾਵਲਕਾਰ, ਨਿਬੰਧਕਾਰ |
ਰਾਸ਼ਟਰੀਅਤਾ | ਇਤਾਲਵੀ |
ਸਾਹਿਤਕ ਲਹਿਰ | ਨਵ ਯਥਾਰਥਵਾਦ, ਉੱਤਰਆਧੁਨਿਕਵਾਦ |
ਪ੍ਰਮੁੱਖ ਕੰਮ | The Baron in the Trees Invisible Cities If on a winter's night a traveler Six Memos for the Next Millennium |
ਇਤਾਲੋ ਕਾਲਵਿਨੋ (/kælˈviːnoʊ/;[1] ਇਤਾਲਵੀ: [ˈiːtalo kalˈviːno];[2] 15 ਅਕਤੂਬਰ 1923 – 19 ਸਤੰਬਰ 1985) ਇੱਕ ਇਤਾਲਵੀ ਪੱਤਰਕਾਰ, ਕਹਾਣੀਕਾਰ, ਨਾਵਲਕਾਰ ਅਤੇ ਨਿਬੰਧਕਾਰ ਸੀ। ਉਹ ਆਪਣੀ ਮੌਤ ਦੇ ਵੇਲੇ ਸਭ ਤੋਂ ਵਧੇਰੇ ਅਨੁਵਾਦ ਹੋਇਆ ਸਮਕਾਲੀ ਇਤਾਲਵੀ ਲੇਖਕ ਸੀ ਅਤੇ ਸਾਹਿਤ ਲਈ ਨੋਬਲ ਪੁਰਸਕਾਰ ਵਾਸਤੇ ਤਕੜਾ ਦਾਅਵੇਦਾਰ ਸੀ।[3]
ਜੀਵਨੀ
[ਸੋਧੋ]ਮਾਪੇ
[ਸੋਧੋ]ਇਤਾਲੋ ਕਾਲਵਿਨੋ ਦਾ ਜਨਮ 15 ਅਕਤੂਬਰ 1923 ਨੂੰ ਕਿਊਬਾ ਦੀ ਰਾਜਧਾਨੀ ਹਵਾਨਾ ਦੇ ਇੱਕ ਉਪਨਗਰ, ਸੇਂਟਿਆਗੋ ਡ ਲਾਸ ਵੇਗਾਸ ਵਿੱਚ ਹੋਇਆ ਸੀ। ਉਸ ਦਾ ਪਿਤਾ, ਮਾਰੀਓ, ਇੱਕ ਤਪਤ ਖੰਡੀ ਖੇਤੀ-ਵਿਗਿਆਨੀ ਅਤੇ ਬਨਸਪਤੀ-ਵਿਗਿਆਨੀ ਸੀ ਅਤੇ ਖੇਤੀਬਾੜੀ ਅਤੇ ਫੁੱਲਾਂ ਦੀ ਖੇਤੀ ਬਾਰੇ ਪੜ੍ਹਾਉਂਦਾ ਵੀ ਸੀ।[4]
ਹਵਾਲੇ
[ਸੋਧੋ]- ↑ "Calvino". Random House Webster's Unabridged Dictionary.
- ↑ "Mi chiamo Italo Calvino" on ਯੂਟਿਊਬ. RAI (circa 1970), retrieved 25 October 2012.
- ↑ McLaughlin, Italo Calvino, xii.
- ↑ Calvino, 'Objective Biographical Notice', Hermit in Paris, 160.