ਇਬੀਸਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਬੀਸਾ ਗਿਰਜਾਘਰ

ਇਬੀਸਾ ਗਿਰਜਾਘਰ

ਬੁਨਿਆਦੀ ਜਾਣਕਾਰੀ
ਸਥਿੱਤੀ ਇਬੀਸਾ ਕਸਬਾ, ਇਬੀਸਾ, ਬਾਲੇਆਰਿਕ ਟਾਪੂ, ਸਪੇਨ
ਇਲਹਾਕ ਰੋਮਨ ਕੈਥੋਲਿਕ
ਸੰਗਠਨਾਤਮਕ ਰੁਤਬਾ Co-cathedral
ਆਰਕੀਟੈਕਟ Vincente Traver Tomás
Architectural style ਕਾਤਲਾਨ ਗੌਥਿਕ, ਬਾਰੋਕ
ਬੁਨਿਆਦ 13ਵੀਂ ਸਦੀ

ਇਬੀਸਾ ਗਿਰਜਾਘਰ (ਕਾਤਾਲਾਨ: Catedral de la Verge de les Neus, ਸਪੇਨੀ: Catedral de Nuestra Señora de las Nieves) ਇਬੀਸਾ ਸ਼ਹਿਰ ਦਾ ਮੁੱਖ ਗਿਰਜਾ ਹੈ।

ਇਤਿਹਾਸ[ਸੋਧੋ]

1234 ਵਿੱਚ ਟਾਪੂ ਦੇ ਹੋਣ ਵਾਲੇ ਸ਼ਾਸਕਾਂ ਨੇ ਇਹ ਸੰਧੀ ਕੀਤੀ ਸੀ ਟਾਪੂ ਉੱਤੇ ਕਰਨ ਤੋਂ ਬਾਅਦ ਉਹਨਾਂ ਦਾ ਪਹਿਲਾ ਕੰਮ ਉੱਥੇ ਸੇਂਟ ਮੈਰੀ ਦੀ ਯਾਦ ਵਿੱਚ ਇੱਕ ਚਰਚ ਬਣਾਉਣਾ ਹੋਵੇਗਾ। ਇਸ ਦੇ ਸਿੱਟੇ ਵਜੋਂ ਜਦੋਂ 8 ਅਗਸਤ 1235 ਨੂੰ ਇਬੀਸਾ ਸ਼ਹਿਰ ਉੱਤੇ ਕਬਜਾ ਹੋਇਆ ਤਾਂ ਇਸ ਗਿਰਜਾਘਰ ਦੀ ਨੀਂਹ ਰੱਖੀ ਗਈ। ਪਹਿਲਾਂ-ਪਹਿਲਾਂ ਇਸਾਈਆਂ ਨੇ ਕਿਸੇ ਪੁਰਾਣੀ ਇਮਾਰਤ ਦੀ ਵਰਤੋਂ ਕਰਨੀ ਸ਼ੁਰੂ ਕੀਤੀ ਜੋ ਕਿ ਸ਼ਾਇਦ ਕੋਈ ਮਸੀਤ ਹੋਵੇਗੀ।

ਮੌਜੂਦਾ ਇਮਾਰਤ ਪਹਿਲੀ ਇਮਾਰਤ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਕਰਨ ਦਾ ਸਿੱਟਾ ਹੈ। ਇਹ ਇੱਕ ਮਜਬੂਤ ਇਮਾਰਤ ਹੈ ਜੋ 16ਵੀਂ ਸਦੀ ਵਿੱਚ ਕਾਤਾਲਾਨ ਨਿਰਮਾਣ ਕਲਾ ਅੰਦਾਜ਼ ਵਿੱਚ ਬਣਾਈ ਗਈ।

ਗੈਲਰੀ[ਸੋਧੋ]

ਬਾਹਰੀ ਸਰੋਤ[ਸੋਧੋ]