ਇਰਮਤ੍ਰੌਦ ਮੋਰਗਨਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਰਮਤ੍ਰੌਦ ਇਲਫ੍ਰਿਜ ਮੋਰਗਨਰ
ਮੋਰਗਨਰ ਦੀ ਤਸਵੀਰ (ਸਜੇ)
ਮੋਰਗਨਰ ਦੀ ਤਸਵੀਰ (ਸਜੇ)
ਜਨਮ(1933-08-22)22 ਅਗਸਤ 1933
ਸ਼ਨੇਜ਼, ਜਰਮਨੀ
ਮੌਤ6 ਮਈ 1990(1990-05-06) (ਉਮਰ 56)
ਬਰਲਿਨ, ਪੂਰਬੀ ਜਰਮਨੀ
ਪ੍ਰਮੁੱਖ ਅਵਾਰਡਹੈਨਰਿਕ ਮੈਨ ਇਨਾਮ (1975)
ਪੂਰਬੀ ਜਰਮਨੀ ਦਾ ਰਾਸ਼ਟਰੀ ਇਨਾਮ (1977)
ਰੋਸਵਿਤਾ ਇਨਾਮ (1985)
ਕਾਸੇਲ ਸਾਹਿਤਿਕ ਇਨਾਮ (1989)
ਜੀਵਨ ਸਾਥੀਜੋਆਚਿਮ ਸਸ਼ਰੇਕ (195?–1970)
ਪੌਲ ਵਇਨਸ (1972–1977)

ਇਰਮਤ੍ਰੌਦ ਮੋਰਗਨਰ, (22 ਅਗਸਤ 1933  – 6 ਮਈ 1990), ਇੱਕ ਜਰਮਨ ਲੇਖਕ ਸੀ, ਜਿਸ ਨੂੰ ਜਾਦੂਈ ਯਥਾਰਥਵਾਦ ਦੇ ਕੰਮਾਂ ਲਈ ਜਾਣਿਆ ਜਾਂਦਾ ਹੈ, ਜੋ ਮੁੱਖ ਤੌਰ 'ਤੇ ਪੂਰਬੀ ਜਰਮਨ ਸਮਾਜ ਵਿੱਚ ਲਿੰਗ ਦੀ ਭੂਮਿਕਾ ਨਾਲ ਸਬੰਧਿਤ ਹੈ।

ਜ਼ਿੰਦਗੀ[ਸੋਧੋ]

ਇਰਮਤ੍ਰੌਦ ਮੋਰਗਨਰ ਦਾ ਜਨਮ 1933 ਵਿੱਚ ਕੈਮਨੀਟਸ ਵਿੱਚ ਹੋਇਆ ਸੀ, ਜੋ ਰੇਲਵੇ ਇੰਜੀਨੀਅਰ ਦੀ ਧੀ ਸੀ। ਉਸਨੇ 1955 ਵਿੱਚ ਜਰਮਨਿਸਟਿਕ (ਜਰਮਨ ਅਧਿਐਨਾਂ) ਅਤੇ ਲਾਈਪਸਿਸ਼ ਵਿੱਚ ਸਾਹਿਤਕ ਅਧਿਐਨਾਂ ਦੀ ਪੜ੍ਹਾਈ ਕਰਨ ਤੋਂ ਪਹਿਲਾਂ 1952 ਵਿੱਚ ਅਬੀਤੁਰ ਨੂੰ ਲਿਆ ਸੀ। 

ਮੋਰਗਨਰ ਦਾ ਪਹਿਲਾ ਵਿਆਹ ਜੋਚਿਮ ਸ਼ਰੇਕ ਨਾਲ ਅਤੇ ਬਾਅਦ ਵਿੱਚ ਪ੍ਰਕਾਸ਼ਕ ਅਊਫਬਾਉ-ਵੈਰਲਾਗ ਦੇ ਸੰਪਾਦਕ ਨਾਲ ਹੋਇਆ। ਉਸ ਨੇ 1967 ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ। ਮੋਰਗਨਰ ਅਤੇ ਸ਼ਰੇਕ ਨੇ 1970 ਵਿੱਚ ਤਲਾਕ ਲੈ ਲਿਆ। ਉਸ ਨੇ ਫਿਰ 1972 ਵਿੱਚ ਇੱਕ ਹੋਰ ਸਾਥੀ ਕਵੀ ਅਤੇ ਲੇਖਕ ਪਾਲ ਵਾਇਨਸ ਨਾਲ ਵਿਆਹ ਕਰਵਾਇਆ। ਉਹ ਪੂਰਬੀ ਜਰਮਨ ਵਿੱਚ ਵਾਇਨਸ ਸਟਾਜ਼ੀ ਦੇ ਇੱਕ 'ਅਣਅਧਿਕਾਰਕ ਕਰਮਚਾਰੀ' ਸੀ। ਉਹਨਾਂ ਦਾ ਤਲਾਕ 1977 ਵਿੱਚ ਹੋਇਆ। ਮੋਰਗਨਰ ਨੂੰ 1987 ਵਿੱਚ ਕੈਂਸਰ ਦਾ ਪਤਾ ਲੱਗਿਆ। ਉਸ ਨੇ 1980ਵਿਆਂ ਵਿੱਚ ਕਈ ਓਪਰੇਸ਼ਨ ਕਰਵਾਏ, ਪਰ 1990 ਵਿੱਚ ਉਸ ਦੀ ਮੌਤ ਹੋ ਗਈ।

ਉਸਨੇ 1984 ਵਿੱਚ ਰਚਨਾ "ਵਿਚ ਵਿਲਮਮਾ'ਸ ਇਨਵੈਨਸ਼ਨ ਆਫ਼ ਸਪੀਚ ਸਵਾਲੋਇੰਗ" ਵਿੱਚ ਯੋਗਦਾਨ ਦਿੱਤਾ ਜੋ ਰੋਬਿਨ ਮੋਰਗਨ ਦੁਆਰਾ ਸਿਸਟਰਹੂਡ ਗਲੋਬਲ: ਇੰਟਰਨੈਸ਼ਨਲ ਵੁਮੈਨਸ ਮੂਵਮੈਂਟ ਐਨਥੋਲੋਜੀ 'ਚ ਸੰਪਾਦਿਤ ਕੀਤੀ ਗਈ।[1]

ਕਾਰਜ[ਸੋਧੋ]

  • Das Signal steht auf Fahrt. Berlin, 1959
  • Ein Haus am Rand der Stadt. Berlin, 1962
  • Hochzeit in Konstantinopel. Berlin, 1968
  • Gauklerlegende. Berlin, 1970
  • Die wundersamen Reisen Gustavs des Weltfahrers. Berlin, 1972
  • Leben und Abenteuer der Trobadora Beatriz nach Zeugnissen ihrer Spielfrau Laura. Berlin, 1974
    • The Life and Adventures of Trobadora Beatrice as Chronicled by Her Minstrel Laura (translated by Jeanette Clausen). Nebraska, 2000
  • Geschlechtertausch (with Sarah Kirsch und Christa Wolf). Darmstadt, 1980
  • Amanda. Ein Hexenroman (Amanda. A Witch's Tale). Berlin, 1983
  • Die Hexe im Landhaus (with Erica Pedretti). Zürich, 1984
  • Der Schöne und das Biest. Leipzig, 1991
  • Rumba auf einen Herbst. Hamburg, 1992
  • Das heroische Testament (The Heroic Testament). München, 1998
  • Erzählungen. Berlin, 2006

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]

  1. "Table of Contents: Sisterhood is global :". Catalog.vsc.edu. Archived from the original on 2015-12-08. Retrieved 2015-10-15. {{cite web}}: Unknown parameter |dead-url= ignored (|url-status= suggested) (help)