ਅਰਵਿਨ ਸ਼ਾਅ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਇਰਵਿਨ ਸ਼ਾਅ ਤੋਂ ਰੀਡਿਰੈਕਟ)
Jump to navigation Jump to search
ਅਰਵਿਨ ਸ਼ਾਅ
ਜਨਮਅਰਵਿਨ ਗਿਲਬਰਟ ਸ਼ੈਮਫ਼ਰੌਫ਼
(1913-02-27)27 ਫਰਵਰੀ 1913
ਬ੍ਰੌਂਕਸ, ਨਿਊਯਾਰਕ ਸ਼ਹਿਰ, ਸੰਯੁਕਤ ਰਾਜ ਅਮਰੀਕਾ
ਮੌਤ16 ਮਈ 1984(1984-05-16) (ਉਮਰ 71)
ਡਾਵੋਸ, ਸਵਿਟਜਰਲੈਂਡ
ਵੱਡੀਆਂ ਰਚਨਾਵਾਂਬਰੀ ਦ ਡੈੱਡ (1936)
ਦ ਯੰਗ ਲਾਇਨਜ਼ (1948)
ਰਿਚ ਮੈਨ, ਪੋਰ ਮੈਨ (1969)
ਕੌਮੀਅਤਅਮਰੀਕੀ
ਕਿੱਤਾਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ
ਜੀਵਨ ਸਾਥੀਮੈਰੀਅਨ ਐਡਵਡਸ
ਇਨਾਮਓ. ਹੈਨਰੀ ਇਨਾਮ (1944, 1945)
National Institute of Arts and
Letters Grant
(1946)
ਪਲੇਅਬੁਆਏ ਇਨਾਮ (1964, 1970, 1979)
Honorary Doctorate, ਬਰੁਕਲਿਨ ਕਾਲਜ
ਵੈੱਬਸਾਈਟ
http://www.irwinshaw.org

ਅਰਵਿਨ ਸ਼ਾਅ (27 ਫਰਵਰੀ 1913 - 16 ਮਈ 1984) ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼ (1948), ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਮਾਰਲਨ ਬਰਾਂਡੋ ਅਤੇ ਮਿੰਟਗੁਮਰੀ ਰਿਫਟ ਸਿਤਾਰੇ ਹਨ; ਅਤੇ ਦੂਜਾ ਅਮੀਰ ਆਦਮੀ, ਗਰੀਬ ਆਦਮੀ (1970), ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਤਿੰਨ ਭੈਣਾਂ ਦੇ ਭਵਿੱਖ ਬਾਰੇ ਹੈ।

ਨਿੱਜੀ ਜ਼ਿੰਦਗੀ[ਸੋਧੋ]

ਸ਼ਾਅ, ਦਾ ਜਨਮ ਸਾਊਥ ਬ੍ਰੌਂਕਸ, ਨਿਊਯਾਰਕ ਸਿਟੀ ਵਿਚ ਇਰਵਿਨ ਗਿਲਬਰਟ ਸ਼ਾਫ਼ੀਰੋਫ਼ ਵਜੋਂ ਰੂਸੀ ਯਹੂਦੀ ਪ੍ਰਵਾਸੀ ਮਾਪਿਆਂ ਦੇ ਘਰ ਹੋਇਆ ਸੀ।[1] ਉਸ ਦੇ ਮਾਪੇ ਰੋਜ਼ ਅਤੇ ਵਿਲ ਸਨ। ਉਸ ਦਾ ਛੋਟਾ ਭਰਾ,ਡੇਵਿਡ ਸ਼ਾਅ, ਇਕ ਪ੍ਰਸਿੱਧ ਹਾਲੀਵੁੱਡ ਨਿਰਮਾਤਾ ਅਤੇ ਲੇਖਕ ਬਣਿਆ।[2]

ਹਵਾਲੇ[ਸੋਧੋ]

  1. "Transport Group to Present Revival of Shaw's 'Bury the Dead' Starting 10/31". Broadwayworld.com. Retrieved 2013-12-11. 
  2. "Golden Era Scribe David Shaw Dies". Emmys. August 20, 2007. Retrieved January 15, 2014.