ਇਵਾਨ ਸਿਲਾਯੇਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਵਾਨ ਸਤੇਪਾਨੋਵਿਚ ਸਿਲਾਯੇਵ (ਰੂਸੀ: Ива́н Степа́нович Сила́ев; ਜਨਮ 21 ਅਕਤੂਬਰ 1930) ਇੱਕ ਸਾਬਕਾ ਸੋਵੀਅਤ ਅਧਿਕਾਰੀ ਹੈ ਜੋ ਕਿ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ [ ਰੂਸੀ] ਸਿਆਸਤਦਾਨ ਬਣ ਗਿਆ। ਉਹ ਸੋਵੀਅਤ ਯੂਨੀਅਨ ਦੇ ਪ੍ਰੀਮੀਅਰ ਦੇ ਅਹੁਦੇ ਉੱਤੇ ਬਿਰਾਜਮਾਨ ਰਿਹਾ। ਗੋਰਬਾਚੇਵ ਯੁੱਗ ਵਿੱਚ ਉਸ ਦਾ ਮੁੱਖ ਕੰਮ ਸੋਵੀਅਤ ਯੂਨੀਅਨ ਦੀ ਆਰਥਿਕਤਾ ਦੀ ਦੇਖਭਾਲ ਕਰਨਾ ਸੀ।