ਇਵੇ ਭਾਸ਼ਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਵੇ ( Eʋe ਜਾਂ Eʋegbe [ɛβɛɡ͡bɛ] ) [1] ਪੱਛਮੀ ਅਫ਼ਰੀਕਾ ਵਿੱਚ, ਮੁੱਖ ਤੌਰ 'ਤੇ ਘਾਨਾ, ਟੋਗੋ ਅਤੇ ਬੇਨਿਨ ਵਿੱਚ, ਅਤੇ ਲਾਇਬੇਰੀਆ ਅਤੇ ਦੱਖਣ-ਪੱਛਮੀ ਨਾਈਜੀਰੀਆ ਵਰਗੇ ਕਈ ਹੋਰ ਦੇਸ਼ਾਂ ਵਿੱਚ ਬੋਲੀ ਜਾਂਦੀ ਇੱਕ ਭਾਸ਼ਾ ਹੈ। ਇਸ ਨੂੰ ਬੋਲਣ ਵਾਲਿਆਂ ਦੇ ਗਿਣਤੀ ਲਗਭਗ 2 ਕਰੋੜ ਹੈ। [2] ਇਵੇ ਭਾਸ਼ਾਵਾਂ ਦੇ ਇੱਕ ਸਮੂਹ ਦਾ ਹਿੱਸਾ ਹੈ ਜਿਸਨੂੰ ਆਮ ਤੌਰ 'ਤੇ ਗੈਬੇ ਭਾਸ਼ਾ ਸਮੂਹ ਕਿਹਾ ਜਾਂਦਾ ਹੈ। ਦੂਸਰੀ ਪ੍ਰਮੁੱਖ ਗੈਬੇ ਭਾਸ਼ਾ ਫੋਂ ਹੈ, ਜੋ ਮੁੱਖ ਤੌਰ 'ਤੇ ਬੇਨਿਨ ਵਿੱਚ ਬੋਲੀ ਜਾਂਦੀ ਹੈ। ਬਹੁਤ ਸਾਰੀਆਂ ਅਫਰੀਕੀ ਭਾਸ਼ਾਵਾਂ ਵਾਂਗ, ਇਵੇ ਇਕ ਸੁਰ ਵਾਲ਼ੀ ਭਾਸ਼ਾ ਹੋਣ ਦੇ ਦੇ ਨਾਲ-ਨਾਲ ਨਾਈਜਰ-ਕਾਂਗੋ ਪਰਿਵਾਰ ਦੀ ਇੱਕ ਸੰਭਾਵੀ ਮੈਂਬਰ ਹੈ।

ਹਵਾਲੇ[ਸੋਧੋ]

  1. Warburton, Irene; Kpotufe, Prosper; Glover, Roland Kori; Schneeberg, Nan (1968). Ewe Baisc Course (Revised ed.). Bloomington, Indiana: African Studies Program, Indiana University. p. 243.
  2. "Native Speaker Will Bring Life to Ghanaian Language in Linguistics Class | Syracuse University News" (in ਅੰਗਰੇਜ਼ੀ (ਅਮਰੀਕੀ)). 2017-12-06. Retrieved 2022-03-17.