ਇਸਲਾਮਿਕ ਸਹਿਕਾਰੀ ਸੰਸਥਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸਲਾਮਿਕ ਸਹਿਕਾਰੀ ਸੰਸਥਾ
منظمة التعاون الإسلامي (ਅਰਬੀ)
Organisation de la coopération islamique  (ਫ਼ਰਾਂਸੀਸੀ)
Coat of arms of OIC
Coat of arms
     ਸੱਦਸ ਰਾਜ     ਨਿਰੀਖਕ ਰਾਜ     ਅਵਰੋਧਿਤ ਰਾਜ     ਨਿਲੰਬਿਤ ਰਾਜ
     ਸੱਦਸ ਰਾਜ     ਨਿਰੀਖਕ ਰਾਜ     ਅਵਰੋਧਿਤ ਰਾਜ     ਨਿਲੰਬਿਤ ਰਾਜ
ਪ੍ਰਬੰਧਕੀ ਕੇਂਦਰSaudi Arabia ਜੇਡਾ, ਸਾਊਦੀ ਅਰੇਬੀਆ
ਅਧਿਕਾਰਿਕ ਭਾਸ਼ਾਵਾਂ
Type ਧਾਰਮਿਕ
ਸਦੱਸਤਾ 57 ਸਦੱਸ ਰਾਜ
Leaders
 •  ਰਾਸਟਰਪਤੀ ਰਿਸਪ ਤਾਈਬ ਇਦਰੋਗਾਨ
 •  ਸਕੱਤਰ-ਜਨਰਲ ਇਆਦ ਬਿਨ ਅਮੀਨ ਮਦਾਨੀ
Establishment
 •  ਚਾਰਟਰ ਬਣਿਆ 25 ਸਤੰਬਰ 1969 
Population
 •  2011 estimate 1.6 ਬਿਲੀਅਨ
Website
www.oic-oci.org

ਇਸਲਾਮਿਕ ਸਹਿਕਾਰੀ ਸੰਸਥਾ(OIC; ਅਰਬੀ: منظمة التعاون الإسلامي; ਫ਼ਰਾਂਸੀਸੀ: Organisation de la coopération islamique, OCI) ਇੱਕ ਅੰਤਰਰਾਸ਼ਟਰੀ ਪੱਧਰ ਦੀ ਸੰਸਥਾ ਹੈ[1]। ਇਸਦੀ ਸਥਾਪਨਾ 1969ਈ. ਵਿੱਚ ਹੋਈ ਅਤੇ ਇਸਦੇ 57 ਮੈਂਬਰ ਦੇਸ਼ ਹਨ। ਇਸ ਸੰਸਥਾ ਦਾ ਕੰਮ "ਮੁਸਲਿਮ ਦੁਨੀਆ ਦੀ ਸਮੂਹਿਕ ਅਵਾਜ਼" ਅਤੇ ਮੁਸਲਿਮ ਦੁਨੀਆ ਵਿੱਚ ਸ਼ਾਂਤੀ ਅਤੇ ਇਹਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਹੈ।

ਇਸਲਾਮਿਕ ਸਹਿਕਾਰੀ ਸੰਸਥਾ ਸੰਯੁਕਤ ਰਾਸ਼ਟਰ ਅਤੇ ਯੂਰਪੀਅਨ ਸੰਘ ਦੀ ਪੱਕੇ ਤੌਰ 'ਤੇ ਡੈਲੀਗੇਸ਼ਨ ਹੈ। ਇਸਲਾਮਿਕ ਸਹਿਕਾਰੀ ਸੰਸਥਾ ਦੀ ਦਫ਼ਤਰੀ ਭਾਸ਼ਾਵਾਂ ਅਰਬੀ, ਫਰਾਂਸੀਸੀ ਅਤੇ ਅੰਗਰੇਜ਼ੀ ਹਨ।

ਓ.ਆਈ.ਸੀ ਵਿੱਚ ਭਾਰਤ ਦੀ ਸਥਿਤੀ[ਸੋਧੋ]

ਭਾਰਤ, ਜਿਸਦੇ ਵਿੱਚ ਵਿਸ਼ਵ ਦੀ ਤੀਜੀ ਸਭ ਤੋਂ ਵੱਡੀ ਮੁਸਲਿਮ ਅਬਾਦੀ ਹੈ, ਇਸਲਾਮਿਕ ਸਹਿਕਾਰੀ ਸੰਸਥਾ ਦਾ ਸਦੱਸ ਨਹੀਂ ਹੈ ਕਿਉਂਕਿ ਪਾਕਿਸਤਾਨ ਨੇ ਭਾਰਤ ਨੂੰ ਸਦੱਸਤਾ ਪ੍ਰਾਪਤ ਕਰਨ ਤੋਂ ਬਲੌਕ ਕੀਤਾ।

ਹਵਾਲੇ[ਸੋਧੋ]

  1. Upon the groups's renaming, some sources provided the English-language translation "Organisation of the Islamic Cooperation", but the OIC's official website Archived 2012-07-04 at the Wayback Machine. and the website of the OIC Mission to the UN have since indicated the preferred English translation omits the "the".