ਇਸਲਾਮ ਸ਼ਾਹ ਸੂਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸਲਾਮ ਸ਼ਾਹ ਸੂਰੀ
ਇਸਲਾਮ ਸ਼ਾਹ ਦਾ ਸਿੱਕਾ
ਸੂਰੀ ਸਲਤਨਤ ਦਾ ਸੁਲਤਾਨ
ਸ਼ਾਸਨ ਕਾਲ26 ਮਈ 1545 – 22 ਨਵੰਬਰ 1554
ਤਾਜਪੋਸ਼ੀ26 ਮਈ 1545
ਪੂਰਵ-ਅਧਿਕਾਰੀਸ਼ੇਰ ਸ਼ਾਹ ਸੂਰੀ
ਵਾਰਸਫ਼ਿਰੋਜ਼ ਸ਼ਾਹ ਸੂਰੀ
ਮੌਤ22 ਨਵੰਬਰ 1554
ਔਲਾਦਇਸਲਾਮ ਸ਼ਾਹ ਸੂਰੀ
ਘਰਾਣਾਸੂਰ ਖ਼ਾਨਦਾਨ
ਰਾਜਵੰਸ਼ਸੂਰ ਖ਼ਾਨਦਾਨ
ਪਿਤਾਸ਼ੇਰ ਸ਼ਾਹ ਸੂਰੀ
ਧਰਮਇਸਲਾਮ

ਇਸਲਾਮ ਸ਼ਾਹ ਸੂਰੀ ਸੂਰ ਖ਼ਾਨਦਾਨ ਦਾ ਦੂਸਰਾ ਰਾਜਾ ਸੀ। ਉਸਦਾ ਅਸਲੀ ਨਾਮ ਜਲਾਲ ਖਾਨ ਸੀ, ਅਤੇ ਉਹ ਸ਼ੇਰ ਸ਼ਾਹ ਸੂਰੀ ਦਾ ਪੁੱਤਰ ਸੀ। ਉਸਨੇ ਸੱਤ ਸਾਲ (1545–53) ਦਿੱਲੀ ਉੱਤੇ ਸ਼ਾਸਨ ਕੀਤਾ। ਇਸਲਾਮ ਸ਼ਾਹ ਸੂਰੀ ਦੇ ਬਾਰਾਂ ਸਾਲ ਦਾ ਪੁੱਤਰ ਫਿਰੋਜ ਸ਼ਾਹ ਸੂਰੀ ਉਸਦਾ ਵਾਰਿਸ ਸੀ। ਪਰ ਗੱਦੀ ਉੱਤੇ ਬੈਠਣ ਤੋਂ ਕੁੱਝ ਦਿਨ ਬਾਅਦ ਸ਼ੇਰ ਸ਼ਾਹ ਦੇ ਭਤੀਜੇ ਮੁਹੰਮਦ ਮੁਬਰੀਜ਼ ਦੁਆਰਾ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਅਤੇ ਮੁਬਰੀਜ਼ ਨੇ ਮੁਹੰਮਦ ਸ਼ਾਹ ਆਦਿਲ ਨਾਂਅ ਰੱਖ ਕੇ ਰਾਜ ਕੀਤਾ।

ਹਵਾਲੇ[ਸੋਧੋ]