ਇਸ਼ਾੰਤ ਸ਼ਰਮਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਸ਼ਾੰਤ ਸ਼ਰਮਾ
Ishant Sharma 4.jpg
ਇਸ਼ਾੰਤ ਸ਼ਰਮਾ 2012 ਵਿੱਚ
ਨਿੱਜੀ ਜਾਣਕਾਰੀ
ਪੂਰਾ ਨਾਂਮਇਸ਼ਾੰਤ ਵਿਜੇ ਸ਼ਰਮਾ
ਜਨਮ (1988-09-02) 2 ਸਤੰਬਰ 1988 (ਉਮਰ 32)
ਦਿੱਲੀ, ਭਾਰਤ
ਬੱਲੇਬਾਜ਼ੀ ਦਾ ਅੰਦਾਜ਼ਸੱਜੂ
ਗੇਂਦਬਾਜ਼ੀ ਦਾ ਅੰਦਾਜ਼ਸੱਜੂ (ਤੇਜ਼ ਗਤੀ ਨਾਲ)
ਭੂਮਿਕਾਗੇਂਦਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ v ਬੰਗਲਾਦੇਸ਼
ਓ.ਡੀ.ਆਈ. ਪਹਿਲਾ ਮੈਚਜੂਨ  v ਦੱਖਣੀ ਅਫ਼ਰੀਕਾ
ਟਵੰਟੀ20 ਪਹਿਲਾ ਮੈਚ v ਆਸਟਰੇਲੀਆ

ਇਸ਼ਾੰਤ ਸ਼ਰਮਾ (ਇਸ ਅਵਾਜ਼ ਬਾਰੇ ਉਚਾਰਨ ) ਇੱਕ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਬਤੌਰ ਗੇਂਦਬਾਜ਼ ਖੇਡਦਾ ਹੈ।[1][2][3][4] ਇਸ਼ਾਂਤ ਤੇਜ਼ ਗਤੀ ਨਾਲ ਗੇਂਦਬਾਜ਼ੀ ਕਰਦਾ ਹੈ। ਉਹ ਖਾਸ ਕਰਕੇ ਲੰਬੇ ਕੱਦ ਦਾ ਗੇਂਦਬਾਜ਼ ਹੋਣ ਕਰਕੇ ਜਾਣਿਆ ਜਾਂਦਾ ਹੈ, ਉਸਦਾ ਕੱਦ 6 ਫੁਟ 4 ਇੰਚ ਹੈ।

ਹਵਾਲੇ[ਸੋਧੋ]

  1. "For Ishant Sharma, joys of small things a tall ask". Hindustan Times. Retrieved 19 September 2013. 
  2. "I enjoy being India's bowling spearhead: Ishant Sharma". The Times of India. Retrieved 19 September 2013. 
  3. "Finn and Ishant: The tale of two tall spearheads". The Times of India. Retrieved 19 September 2013. 
  4. "Ishant Sharma". Cricinfo. Retrieved 17 January 2012.