ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ
ਮੁੰਬਈ
भारतीय प्रौद्योगिकी संस्थान
मुम्बई
150px
ਮਾਟੋज्ञानं परमं ध्येयम्
(jñānaṁ paramaṁ dhyeyam)
(ਸੰਸਕ੍ਰਿਤ)
ਮਾਟੋ ਪੰਜਾਬੀ ਵਿੱਚਗਿਆਨ ਪਰਮ ਉਦੇਸ਼ ਹੈ।
ਸਥਾਪਨਾ1958
ਕਿਸਮਪਬਲਿਕ ਸੰਸਥਾ
ਵਿੱਦਿਅਕ ਅਮਲਾ450
ਗ਼ੈਰ-ਦਰਜੇਦਾਰ3,000
ਦਰਜੇਦਾਰ3,100
ਟਿਕਾਣਾਪੋਵਈ ਝੀਲ, ਮੁੰਬਈ, ਮਹਾਰਾਸ਼ਟਰ, ਭਾਰਤ
ਗੁਣਕ: 19°08′01.09″N 72°54′55.29″E / 19.1336361°N 72.9153583°E / 19.1336361; 72.9153583
ਕੈਂਪਸਸ਼ਹਿਰੀ, ਉੱਤਰੀ ਮੱਧ ਮੁੰਬਈ ਵਿੱਚ 550 ਏਕੜ ਕੈਂਪਸ
ਸੰਖੇਪ ਨਾਮIITB
ਵੈੱਬਸਾਈਟwww.iitb.ac.in

ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮੁੰਬਈ ਮੁੰਬਈ ਸ਼ਹਿਰ ਦੇ ਉਤਰ-ਪਛਮ ਵਿੱਚ ਪਵਈ ਝੀਲ ਦੇ ਕੰਢੇ ਸਥਿਤ ਭਾਰਤ ਦੀ ਆਗੂ ਸਵਸ਼ਾਸੀ ਅਭਿਆਂਤਰਿਕੀ ਯੂਨੀਵਰਸਿਟੀ ਹੈ। ਇਹ ਭਾਰਤੀ ਤਕਨੀਕੀ ਸੰਸਥਾਨ ਲੜੀ ਦਾ ਦੂਜਾ ਸਭ ਤੋਂ ਵੱਡਾ[1] ਅਤੇ ਇਹ ਟੈਕਨਾਲੋਜੀ ਦੇ ਭਾਰਤੀ ਸੰਸਥਾਨਾਂ ਦੇ ਸਿਸਟਮ ਦੀ ਦੂਜੀ-ਸਭ ਤੋਂ ਪੁਰਾਣੀ ਸੰਸਥਾ ਹੈ।[2] ਇਹ ਮਹਾਰਾਸ਼ਟਰ ਰਾਜ ਦਾ ਸਭ ਤੋਂ ਵੱਡਾ ਕਾਲਜ ਹੈ।

ਹਵਾਲੇ[ਸੋਧੋ]

  1. "Ranked 36th in Engineering in US News & World Report's". IIT Bombay. Retrieved 3 October 2012. 
  2. "Technology Incubation & Development of Entrepreneurs (TIDE) in the areas of Electronics and ICT" (PDF). Ministry of Communications and Information Technology, Government of India. Retrieved 3 October 2012.