ਸਮੱਗਰੀ 'ਤੇ ਜਾਓ

ਇੰਦਰਗੜ੍ਹ, ਮੋਗਾ

ਗੁਣਕ: 30°55′41″N 75°18′14″E / 30.9281354°N 75.3039085°E / 30.9281354; 75.3039085
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੰਦਰਗੜ੍ਹ
ਇੰਦਰਗੜ੍ਹ
India Punjab
India Punjab
ਇੰਦਰਗੜ੍ਹ
ਪੰਜਾਬ, ਭਾਰਤ ਵਿੱਚ ਸਥਿਤੀ
India Punjab
India Punjab
ਇੰਦਰਗੜ੍ਹ
ਇੰਦਰਗੜ੍ਹ (ਭਾਰਤ)
ਗੁਣਕ: 30°55′41″N 75°18′14″E / 30.9281354°N 75.3039085°E / 30.9281354; 75.3039085
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਮੋਗਾ
ਤਹਿਸੀਲਧਰਮਕੋਟ
ਬਲਾਕਧਰਮਕੋਟ
ਸਰਕਾਰ
 • ਕਿਸਮਪੰਚਾਇਤੀ ਰਾਜ
 • ਬਾਡੀਗ੍ਰਾਮ ਪੰਚਾਇਤ
ਉੱਚਾਈ
223 m (733 ft)
ਆਬਾਦੀ
 (2011)
 • ਕੁੱਲ
3,945
 • ਮਨੁੱਖੀ ਲਿੰਗ ਅਨੁਪਾਤ
2,160/1,785/
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (IST)
ਪਿੰਨ ਕੋਡ
142058
ਵਾਹਨ ਰਜਿਸਟ੍ਰੇਸ਼ਨPB-29
ਡਾਕਖਾਨਾਇੰਦਰਗੜ੍ਹ
ਵੈੱਬਸਾਈਟmoga.nic.in
ਇੰਦਰਗੜ੍ਹ ਪਿੰਡ, ਸਰਵੇਖਣ ਆਫ਼ ਇੰਡੀਆ 44 ਉੱਤਰੀ ਉੱਤਰੀ ਪੱਛਮੀ ਫਿਰੋਜ਼ਪੁਰ ਲਈ ਭੂਗੋਲਿਕ ਬਲਾਕ-ਨਕਸ਼ਾ (1921)

ਇੰਦਰਗੜ੍ਹ ਭਾਰਤ ਦੇ ਪੰਜਾਬ ਰਾਜ ਦੇ ਮੋਗਾ ਜ਼ਿਲ੍ਹੇ ਦੀ ਧਰਮਕੋਟ ਤਹਿਸੀਲ ਵਿੱਚ ਸਥਿਤ ਇੱਕ ਪਿੰਡ ਹੈ। 2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਇੰਦਰਗੜ੍ਹ ਦੀ ਆਬਾਦੀ 3,945 ਸੀ।[1] ਇਸ ਦੇ ਦੱਖਣ ਵੱਲ ਭਿੰਡਰ ਖੁਰਦ, ਪੂਰਬ ਵੱਲ ਕਿਸ਼ਨਪੁਰਾ ਤੇ ਪੱਛਮ ਵੱਲ ਬੱਡੂਵਾਲ ਪਿੰਡ ਹਨ। ਪਿੰਡ ਵਿੱਚ ਇਕ ਪ੍ਰਾਇਮਰੀ ਤੇ ਇਕ ਹਾਈ ਸਕੂਲ ਹੈ।

ਹਵਾਲੇ

[ਸੋਧੋ]
  1. "Indergarh Population - Moga, Punjab". census2011.co.in. 2011. Retrieved 1 July 2025.